ਸਕ੍ਰਬਿੰਗ ਤੇ ਕਲੀਜ਼ਿੰਗ ਕਰੋ।
ਦਿਨ 'ਚ ਕਰੀਬ 8 ਗਲਾਸ ਪਾਣੀ ਪੀਓ।
ਕੇਸਰ ਪੈਕ ਦਾ ਇਸਤੇਮਾਲ ਕਰ ਸਕਦੇ ਹੋ।
ਬਦਾਮ ਪਾਊਡਰ ਤੇ ਮੁਲਤਾਨੀ ਮਿੱਟੀ ਦੇ ਪੈਕ ਦਾ ਇਸਤੇਾਮਲ ਕਰੋ।
ਰਾਤ ਵੇਲੇ ਚਿਹਰਾ ਧੋਕੇ ਟੋਨਰ ਤੇ ਸੀਰਮ ਦਾ ਇਸਤੇਮਾਲ ਕਰੋ।
ਸਾਉਣ ਤੋਂ ਪਹਿਲਾਂ ਮੇਕਅਪ ਜ਼ਰੂਰ ਰਿਮੂਵ ਕਰੋ।
ਬਦਾਮ ਪੀਸ ਕੇ ਉਸ 'ਚ ਸ਼ਹਿਦ ਮਿਲਾ ਕੇ ਬਣਿਆ ਪੈਕ ਲਾਓ।
ਐਲੋਵਿਰਾ ਜੈੱਲ ਲਾ ਸਕਦੇ ਹੋ।
ਸਵੇਰ ਵੇਲੇ ਛੇਤੀ ਉੱਠੇ ਤੇ ਸੈਰ ਜਾਂ ਕਸਰਤ ਕਰੋ।
ਵਿਟਾਮਿਨ ਤੇ ਪ੍ਰੋਟੀਨ ਭਰਪੂਰ ਡਾਇਟ ਲਓ।