ਇੱਕ ਪੈਨ ਵਿੱਚ 2 ਚਮਚ ਤੇਲ ਗਰਮ ਕਰੋ।
ਇਸ ਵਿੱਚ ਜੀਰਾ ਤੇ ਅਦਰਕ ਮਿਲਾਓ ਤੇ ਇਸ ਨੂੰ ਹਲਕਾ ਭੁੰਨੋ।
ਮਸ਼ਰੂਮਜ਼ ਸ਼ਾਮਲ ਕਰੋ ਤੇ ਤੇਜ਼ ਅੱਗ 'ਤੇ ਪਕਾਓ।
ਜਦੋਂ ਇਹ ਠੰਢਾ ਹੋ ਜਾਵੇ ਤਾਂ ਇਸ ਵਿੱਚ ਆਲੂ ਮਿਲਾਓ।
ਇੱਕ ਵਾਰ ਫਿਰ ਕਟਲੇਟ ਨੂੰ ਅੰਡੇ ਵਿੱਚ ਡੁਬੋ ਦਿਓ ਤੇ ਕ੍ਰੰਬਸ ਲਗਾਓ।
ਹੁਣ ਕਟਲੇਟਸ ਨੂੰ ਡੀਪ ਫਰਾਈ ਕਰੋ।
ਜਦੋਂ ਸੁਨਹਿਰੀ ਰੰਗ ਆ ਜਾਵੇ ਤਾਂ ਇਸ ਨੂੰ ਬਾਹਰ ਕੱਢ ਲਓ।
ਤਾਜ਼ੇ ਧਨੀਏ ਨਾਲ ਸਜਾਓ ਤੇ ਗਰਮਾ-ਗਰਮ ਸਰਵ ਕਰੋ।