ਆਪਣੀ ਰੋਜ਼ਾਨਾ ਰੁਟੀਨ 'ਚੋਂ ਕੁਝ ਪਲ ਬੂਟਿਆਂ ਲਈ ਕੱਢੋ।
ਸਭ ਤੋਂ ਪਹਿਲਾਂ ਬਾਗਬਾਨੀ ਲਈ ਮਿੱਟੀ ਤਿਆਰ ਕਰੋ
ਪੌਦਿਆਂ ਦੀ ਟ੍ਰਿਮਿੰਗ ਕਰਦੇ ਰਹੋ।
ਰੁੱਤ ਮੁਤਾਬਕ ਬੂਟੇ ਚੁਣੋ।
ਪੌਦਿਆਂ ਨੂੰ ਸਮੇਂ ਸਿਰ ਪਾਣੀ ਦਿਉ।
ਸਵੇਰੇ-ਸ਼ਾਮ ਬੂਟਿਆਂ ਲਈ ਕੁਝ ਸਮਾਂ ਜ਼ਰੂਰ ਕੱਢੋ।
ਬੂਟਿਆਂ 'ਚ ਆਰਗੈਨਿਕ ਖਾਦ ਪਾਓ।
ਜੋ ਵੀ ਬੂਟੇ ਤੁਸੀਂ ਘਰ 'ਚ ਉਗਾਏ ਹਨ ਉਨ੍ਹਾਂ ਬਾਰੇ ਜਾਣਕਾਰੀ ਲੈਂਦੇ ਰਹੋ।
ਬਾਗਬਾਨੀ ਲਈ ਲੋੜੀਂਦੇ ਟੂਲ ਤੁਹਾਡੇ ਕੋਲ ਹੋਣੇ ਜ਼ਰੂਰੀ ਹਨ।
ਇਹ ਵੀ ਜਾਣ ਲਓ ਕਿ ਕਿਹੜੇ ਬੂਟੇ ਧੁੱਪ 'ਚ ਰੱਖਣੇ ਹਨ ਤੇ ਕਿਹੜੇ ਛਾਂ 'ਚ ਰੱਖਣ ਵਾਲੇ ਬੂਟੇ ਹਨ।