ਚਕੀ ਆਉਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਵੇਂ ਗਰਮ ਖਾਣ ਦੇ ਬਾਅਦ ਨਾਲ ਹੀ ਕੁਝ ਠੰਡਾ ਖਾਣਾ ਜਾ ਜਿਆਦਾ ਮਿਰਚ ਵਾਲਾ ਖਾਣਾ ਖਾਣ ਨਾਲ ਵੀ ਇਹ ਪਰੇਸ਼ਾਨੀ ਹੋ ਸਕਦੀ ਹੈ।
ABP Sanjha

ਆਓ ਜਾਣਦੇ ਹਾ ਹਿਚਕੀ ਰੋਕਣ ਦੇ ਕੁਝ ਘਰੇਲੂ ਉਪਾਅ ਜਿਸ ਨਾਲ ਹਿਚਕੀ ਦੀ ਸਮੱਸਿਆਂ ਦੂਰ ਹੋ ਜਾਵੇਗੀ।

ਹਿਚਕੀ ਆਉਣ 'ਤੇ ਇਕ ਗਲਾਸ ਠੰਡਾ ਪਾਣੀ ਪੀਣ ਨਾਲ ਹਿਚਕੀ ਠੀਕ ਹੋ ਜਾਂਦੀ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਪੀਂਦੇ ਸਮੇਂ ਆਪਣੀ ਨੱਕ ਬੰਦ ਕਰ ਲੈਣੀ ਚਾਹੀਦੀ ਹੈ।

ਪੀਨਟ ਬਟਰ ਖਾਣ ਨਾਲ ਵੀ ਰਾਹਤ ਮਿਲ ਦੀ ਹੈ। ਇਸ ਨੂੰ ਖਾਣ ਨਾਲ ਸਾਹ ਲੈਣ ਦੀ ਕਿਰਿਆ ਪ੍ਰਭਾਵਿਤ ਹੁੰਦੀ ਹੈ ਜੋ ਹਿਚਕੀ ਨੂੰ ਰੋਕਣ 'ਚ ਮਦਦਗਾਰ ਹੈ।

ਹਿਚਕੀ ਨਹੀ ਰੁਕ ਰਹੀ ਤਾਂ ਪੈਰਾਂ ਦੇ ਭਾਰ ਬੈਠ ਕੇ ਗੋਡਿਆਂ ਨੂੰ ਛਾਤੀ ਨਾਲ ਲਗਾਓ। ਇਸ ਨਾਲ ਮਾਸਪੇਸ਼ੀਆਂ ਦੀ ਸੁੰਗੜਨ ਦੂਰ ਹੋ ਜਾਂਦੀ ਹੈ।

ABP Sanjha

ਸ਼ਰਾਬ ਪੀਣ ਦੇ ਕਾਰਨ ਵੀ ਹਿਚਕੀ ਆ ਸਕਦੀ ਹੈ ਇਸਦੇ ਲਈ ਨਿੰਬੂ ਅਸਰਦਾਰ ਉਪਾਅ ਹੈ। ਨਿੰਬੂ ਦਾ ਇਕ ਚੌਥਾਈ ਟੁਕੜਾ ਕੱਟ ਕੇ ਮੁੰਹ 'ਚ ਪਾ ਲਓ। ਇਸ ਨੂੰ ਹੋਲੀ ਹੋਲੀ ਚਬਾਉਂਦੇ ਰਹੋ।

ABP Sanjha

ਹਿਚਕੀ ਆਉਣ 'ਤੇ ਤਰੁੰਤ ਸ਼ਹਿਦ ਦਾ ੧ ਚਮਚ ਖਾਣ ਨਾਲ ਆਰਾਮ ਮਿਲਦਾ ਹੈ।