ਭੋਜਨ ਸਹੀ ਸਮੇਂ 'ਤੇ ਕਰੋ



ਵਾਰ-ਵਾਰ ਖਾਣ ਨਾਲੋਂ ਆਪਣੇ ਖਾਣ ਦਾ ਸਮਾਂ ਨਿਰਧਾਰਤ ਕਰੋ ਤੇ ਉਸ ਸਮੇਂ ਹੀ ਖਾਓ।



ਨਾਸ਼ਤਾ ਕਰਨਾ ਕਦੇ ਵੀ ਨਾ ਭੁੱਲੋ।



ਖਾਣੇ 'ਚ ਪ੍ਰੋਟੀਨ, ਵਿਟਾਮਿਨ, ਕਾਰਬੋਹਾਈਡ੍ਰੇਟਸ ਸ਼ਾਮਿਲ ਹੋਣ।



ਡਿਨਰ 'ਚ ਹਲਕਾ ਖਾਣਾ ਰੱਖੋ।



ਤਲੇ ਹੋਏ ਪਦਾਰਥਾਂ ਦੇ ਫਾਸਟ ਫੂਡ ਦੀ ਵਰਤੋਂ ਘੱਟ ਕਰੋ।



ਜ਼ਿਆਦਾ ਸਬਜ਼ੀਆਂ ਤੇ ਫਲ ਖਾਓ।



ਰੋਜ਼ਾਨਾ ਇਕੋ ਚੀਜ਼ ਖਾਣ ਦੀ ਬਜਾਇ ਖਾਣੇ 'ਚ ਵਰਾਇਟੀ ਲਿਆਓ।