ਦਹੀ ਨੂੰ ਮਿੱਟੀ ਦੇ ਭਾਂਡੇ ਵਿੱਚ ਰੱਖੋ



ਜੇਕਰ ਮਿੱਟੀ ਦਾ ਭਾਂਡਾ ਨਵਾਂ ਹੈ ਤਾਂ ਸਾਰੀ ਰਾਤ ਪਾਣੀ ਵਿੱਚ ਭਿਓ ਕੇ ਰੱਖੋ



ਭਾਂਡੇ ਨੂੰ ਇੱਕ ਗਿੱਲੇ ਕੱਪੜੇ ਨਾਲ ਢੱਕ ਦਿਓ



ਰਸੋਈ ਦੀ ਬਜਾਏ ਕਿਸੇ ਹੋਰ ਥਾਂ ‘ਤੇ ਰੱਖੋ



ਰਸੋਈ ਵਿੱਚ ਰੱਖਿਆ ਹੋਈ ਦਹੀ ਖੱਟਾ ਹੋ ਜਾਂਦਾ ਹੈ



ਠੰਡੇ ਪਾਣੀ ਦੇ ਭਾਂਡੇ ਵਿੱਚ ਰੱਖੋ



ਦਹੀ ਗਾੜ੍ਹੀ ਬਣਾਉਣੀ ਹੋਵੇ ਤਾਂ ਪਾਣੀ ਪਾ ਕੇ ਰੱਖੋ



ਗਰਮੀ ਦੇ ਦਿਨਾਂ ਵਿੱਚ 2 ਤੋਂ 3 ਵਾਰ ਪਾਣੀ ਵਿੱਚ ਬਦਲੋ ਤੇ ਚਿਲਰ ਆਈਸ ਬਾਕਸ ਦੀ ਵਰਤੋਂ ਕਰੋ