ਮੇਥੀ ਤੇ ਕੜੀ ਪੱਤੇ ਦਾ ਬਣਿਆ ਮਾਸਕ ਲਾਓ
ਵਿਟਾਮਿਨ ਤੇ ਪ੍ਰੋਟੀਨ ਭਰਪੂਰ ਭੋਜਨ ਖਾਓ।
ਆਂਵਲਾ ਤੇ ਮੇਥੀ ਮਾਸਕ ਲਾਓ।
ਦਹੀ ਤੇ ਮੇਥੀ ਦਾ ਹੇਅਰ ਪੈਕ ਲਾਓ।
ਵੱਧ ਤੋਂ ਵੱਧ ਪਾਣੀ ਪੀਓ।
ਚੰਗੇ ਸ਼ੈਂਪੂ ਨਾਲ ਰੁਟੀਨ 'ਚ ਵਾਲਾ ਧੋਵੋ।
ਵਾਲਾਂ ਦੀ ਰੁਟੀਨ ਮਾਲਸ਼ ਕਰੋ।
ਗਿੱਲੇ ਵਾਲਾਂ ਨੂੰ ਕੰਘੀ ਨਾ ਕਰੋ।
ਹਵਾ 'ਚ ਵਾਲ ਖੁੱਲ੍ਹੇ ਨਾ ਰੱਖੋ