ਗਰਮੀਆਂ ਦੇ ਮੌਸਮ ਵਿੱਚ ਆਪਣੀ ਡਾਈਟ ਦਾ ਪੂਰਾ ਧਿਆਨ ਰੱਖੋ।
ਸਵੇਰੇ ਸਭ ਤੋਂ ਪਹਿਲਾਂ 2 ਗਲਾਸ ਕੋਸੇ ਜਾਂ ਸਾਦਾ ਪਾਣੀ ਪੀਓ।
ਆਪਣੀ ਖੁਰਾਕ ਵਿੱਚ ਸਲਾਦ ਅਤੇ ਹਰੀਆਂ ਸਬਜ਼ੀਆਂ ਸ਼ਾਮਲ ਕਰੋ।
ਗਰਮੀਆਂ ਵਿੱਚ ਰਸਦਾਰ ਫਲਾਂ ਦਾ ਸੇਵਨ ਬਹੁਤ ਲਾਭਦਾਇਕ ਹੁੰਦਾ ਹੈ।
ਰੋਟੀ ਅਤੇ ਚਾਵਲ ਨੂੰ ਮਿਲਾ ਕੇ ਨਾ ਖਾਓ।
ਆਪਣੀ ਖੁਰਾਕ ਵਿੱਚ ਤਲੇ ਹੋਏ ਅਤੇ ਮਿੱਠੇ ਤੋਂ ਪਰਹੇਜ਼ ਕਰ।
ਸਵੇਰੇ ਘਟੋ ਘੱਟ 15 ਮਿੰਟ ਕਸਰਤ ਕਰੋ।
ਰਾਤ ਦਾ ਖਾਣਾ ਬਹੁਤ ਹਲਕਾ ਹੋਣਾ ਚਾਹੀਦਾ ਹੈ।