Stock Market Closing: ਅੱਜ ਦਿਨ ਭਰ ਸ਼ੇਅਰ ਬਾਜ਼ਾਰ ਚੰਗੀ ਰਫ਼ਤਾਰ ਨਾਲ ਕਾਰੋਬਾਰ ਕਰਦਾ ਰਿਹਾ ਅਤੇ ਕਾਰੋਬਾਰ ਦੇ ਬੰਦ ਹੋਣ 'ਤੇ ਵੀ ਸੈਂਸੈਕਸ ਅਤੇ ਨਿਫਟੀ 'ਚ ਚੰਗੀ ਤੇਜ਼ੀ ਰਹੀ।