ਆਸ਼ਰਮ 3 ਦੀ ਪ੍ਰੈੱਸ ਕਾਨਫਰੰਸ 'ਚ ਇੱਕ ਵਾਰ ਫਿਰ ਤ੍ਰਿਧਾ ਚੌਧਰੀ ਦਾ ਗਲੈਮਰਸ ਰੂਪ ਦੇਖਣ ਨੂੰ ਮਿਲਿਆ
ਲਾਲ ਲਿਪਸਟਿਕ 'ਤੇ ਸਧਾਰਨ ਮੇਕਅਪ ਦੇ ਨਾਲ ਵੀ ਤ੍ਰਿਧਾ ਕੈਮਰੇ ਦੇ ਸਾਹਮਣੇ ਸ਼ਾਨਦਾਰ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆਈ
ਤ੍ਰਿਧਾ ਚੌਧਰੀ ਦੀਆਂ ਇਹ ਅਦਾਵਾਂ ਕਿਸੇ ਨੂੰ ਵੀ ਆਪਣਾ ਦੀਵਾਨਾ ਬਣਾਉਣ ਲਈ ਕਾਫੀ ਹਨ
ਤ੍ਰਿਧਾ ਚੌਧਰੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ