ਬੌਬੀ ਦਿਓਲ ਦੀ ਵੈੱਬ ਸੀਰੀਜ਼ 'ਆਸ਼ਰਮ' 'ਚ ਬਬੀਤਾ ਜੀ ਦਾ ਕਿਰਦਾਰ ਨਿਭਾ ਕੇ ਮਸ਼ਹੂਰ ਹੋਈ ਤ੍ਰਿਧਾ ਚੌਧਰੀ



ਤ੍ਰਿਧਾ ਚੌਧਰੀ ਉਨ੍ਹਾਂ ਮਸ਼ਹੂਰ ਹਸਤੀਆਂ 'ਚੋਂ ਇਕ ਹੈ ਜੋ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ



ਤ੍ਰਿਧਾ ਚੌਧਰੀ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ਨੂੰ ਦੇਖ ਕੇ ਫੈਨਜ਼ ਦੀਵਾਨਾ ਹੋ ਜਾਂਦੇ ਹਨ



ਹਾਲ ਹੀ 'ਚ ਇਕ ਵਾਰ ਫਿਰ ਤ੍ਰਿਧਾ ਚੌਧਰੀ ਆਪਣੀ ਮੋਨੋਕਿਨੀ ਤਸਵੀਰ ਸ਼ੇਅਰ ਕਰਕੇ ਲਾਈਮਲਾਈਟ 'ਚ ਆ ਗਈ ਹੈ



ਇੰਸਟਾ 'ਤੇ ਸ਼ੇਅਰ ਕੀਤੀ ਗਈ ਫੋਟੋ 'ਚ ਤ੍ਰਿਧਾ ਚੌਧਰੀ ਗੁਲਾਬੀ ਰੰਗ ਦੀ ਮੋਨੋਕਿਨੀ 'ਚ ਚਿਲ ਕਰਦੀ ਨਜ਼ਰ ਆ ਰਹੀ ਹੈ



ਗੋਗਲਸ ਪਹਿਨ ਕੇ ਖੂਬਸੂਰਤ ਨਜ਼ਾਰੇ ਦਾ ਆਨੰਦ ਲੈ ਰਹੀ ਤ੍ਰਿਧਾ ਇਨ੍ਹੀਂ ਦਿਨੀਂ ਮਾਲਦੀਵ 'ਚ ਛੁੱਟੀਆਂ ਮਨਾ ਰਹੀ ਹੈ



ਤ੍ਰਿਧਾ ਚੌਧਰੀ ਨੂੰ ਘੁੰਮਣ-ਫਿਰਨ ਦਾ ਬਹੁਤ ਸ਼ੌਕ ਹੈ, ਉਹ ਕਦੇ ਥਾਈਲੈਂਡ ਅਤੇ ਕਦੇ ਦੁਨੀਆ ਦੇ ਕਈ ਕੋਨਿਆਂ 'ਚ ਘੁੰਮਦੀ ਨਜ਼ਰ ਆਉਂਦੀ ਹੈ



ਤ੍ਰਿਧਾ ਦੀ ਹਰ ਤਸਵੀਰ ਨੂੰ ਉਸ ਦੇ ਪ੍ਰਸ਼ੰਸਕਾਂ ਦੁਆਰਾ ਪਸੰਦ ਕੀਤਾ ਜਾਂਦਾ ਹੈ, ਇੰਸਟਾ 'ਤੇ ਉਸ ਦੇ 2.7 ਮਿਲੀਅਨ ਫਾਲੋਅਰਜ਼ ਹਨ



ਜੇਕਰ ਤੁਹਾਨੂੰ ਨਹੀਂ ਪਤਾ ਤਾਂ ਦੱਸ ਦੇਈਏ ਕਿ ਤ੍ਰਿਧਾ ਚੌਧਰੀ ਟੀਵੀ ਵਿੱਚ ਵੀ ਕੰਮ ਕਰ ਚੁੱਕੀ ਹੈ



ਤ੍ਰਿਧਾ ਚੌਧਰੀ ਟੀਵੀ ਸੀਰੀਅਲ 'ਦਹਿਲੀਜ਼' 'ਚ ਹਰਸ਼ਦ ਅਰੋੜਾ ਦੇ ਨਾਲ ਨਜ਼ਰ ਆਈ ਸੀ