ਨੇਹਾ ਮਲਿਕ ਇਨ੍ਹੀਂ ਦਿਨੀਂ ਇੰਸਟਾਗ੍ਰਾਮ 'ਤੇ ਹੌਟ ਅੰਦਾਜ਼ 'ਚ ਤਸਵੀਰਾਂ ਸ਼ੇਅਰ ਕਰਨ 'ਚ ਰੁੱਝੀ ਹੋਈ ਹੈ

ਨੇਹਾ ਮਲਿਕ ਇਨ੍ਹੀਂ ਦਿਨੀਂ ਮਲੇਸ਼ੀਆ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ

ਉੱਥੇ ਹੀ ਨੇਹਾ ਬੋਲਡ ਲੁੱਕ ਦੀਆਂ ਤਸਵੀਰਾਂ ਸ਼ੇਅਰ ਕਰਕੇ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਹੀ ਹੈ

ਹਾਲ ਹੀ 'ਚ ਅਦਾਕਾਰਾ ਨੇ ਆਪਣੇ ਬਿਕਨੀ ਲੁੱਕ 'ਚ ਕੁਝ ਹੌਟ ਤਸਵੀਰਾਂ ਅਪਲੋਡ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਉਹ ਆਪਣੇ ਪਰਫੈਕਟ ਫਿਗਰ ਦਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਹੈ

ਇਨ੍ਹਾਂ ਤਸਵੀਰਾਂ 'ਚ ਨੇਹਾ ਮਲਿਕ ਨੇ ਪੋਲਕਾ ਡਾਟ ਬਿਕਨੀ ਪਾਈ ਹੋਈ ਹੈ

ਅਭਿਨੇਤਰੀ ਸਵਿਮਿੰਗ ਪੂਲ ਦੇ ਕਿਨਾਰੇ ਖੜ੍ਹੀ ਹੋ ਕੇ ਬਹੁਤ ਹੀ ਸਿਜ਼ਲਿੰਗ ਅਤੇ ਹੌਟ ਪੋਜ਼ ਦੇ ਰਹੀ ਹੈ

ਨੇਹਾ ਮਲਿਕ ਭੋਜਪੁਰੀ ਇੰਡਸਟਰੀ ਦੀ ਹਾਈ ਪੇਡ ਅਤੇ ਚੋਟੀ ਦੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ

ਨੇਹਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਹੁੰਦੇ ਹੀ ਮਿੰਟਾਂ 'ਚ ਵਾਇਰਲ ਹੋ ਜਾਂਦੀ ਹੈ

ਅਦਾਕਾਰਾ ਆਪਣੇ ਬੋਲਡ ਤੇ ਸਟਾਈਲਿਸ਼ ਲੁੱਕ ਕਾਰਨ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿੰਦੀ ਹੈ