ਸੁਰਭੀ ਜੋਤੀ ਖੂਬਸੂਰਤ ਤੇ ਗਲੈਮਰਸ ਤਸਵੀਰਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹਣ ਦਾ ਕੰਮ ਕਰ ਰਹੀ ਹੈ

ਹਾਲ ਹੀ 'ਚ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਆਪਣੇ ਐਥਨਿਕ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਉਸ ਦਾ ਖੂਬਸੂਰਤ ਅੰਦਾਜ਼ ਦੇਖ ਕੇ ਪ੍ਰਸ਼ੰਸਕ ਦੀਵਾਨਾ ਹੋ ਗਏ ਹਨ

ਆਪਣੇ ਲੇਟੈਸਟ ਫੋਟੋਸ਼ੂਟ ਦੇ ਦੌਰਾਨ ਅਭਿਨੇਤਰੀ ਨੇ ਉਰੇਂਜ ਕਲਰ ਦਾ ਖੂਬਸੂਰਤਾ ਸੂਟ ਪਾਇਆ ਹੋਇਆ ਸੀ

ਸੁਰਭੀ ਜੋਤੀ ਆਪਣੇ ਇਸ ਲੁੱਕ 'ਚ ਫੈਨਜ਼ ਨੂੰ ਆਪਣੀ ਖੂਬਸੂਰਤੀ ਦਾ ਕਾਇਲ ਕਰਨ 'ਚ ਲੱਗੀ ਹੋਈ ਹੈ

ਅਦਾਕਾਰਾ ਨੇ ਸੰਤਰੀ ਰੰਗ ਦੇ ਲਾਂਗ ਸੂਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ

ਪ੍ਰਸ਼ੰਸਕ ਵੀ ਉਨ੍ਹਾਂ ਦੀਆਂ ਤਸਵੀਰਾਂ 'ਤੇ ਲਾਈਕਸ ਤੇ ਕਮੈਂਟਸ ਰਾਹੀਂ ਪਿਆਰ ਜਤਾ ਰਹੇ ਹਨ

ਸੁਰਭੀ ਨੇ ਹੈਵੀ ਈਅਰਰਿੰਗਸ, ਲਾਈਟ ਮੇਕਅੱਪ ਅਤੇ ਵਾਲਾਂ ਦਾ ਬਨ ਬਣਾਇਆ ਹੋਈਆ ਹੈ

ਭਾਵੇਂ ਇਹ ਪੱਛਮੀ ਹੋਵੇ ਜਾਂ ਐਥਨਿਕ ਅਭਿਨੇਤਰੀ ਆਪਣੇ ਹਰ ਲੁੱਕ ਵਿੱਚ ਤਬਾਹੀ ਮਚਾ ਦਿੰਦੀ ਹੈ

ਉਸ ਦੇ ਲੁੱਕ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਉਸਦੀ ਤਾਰੀਫ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾ ਰਹੇ ਹਨ