ਅਦਾਕਾਰਾ ਲਾਰਾ ਦੱਤਾ 44 ਸਾਲ ਦੀ ਉਮਰ ਵਿੱਚ ਵੀ ਬਹੁਤ ਖੂਬਸੂਰਤ ਲੱਗ ਰਹੀ ਹੈ

ਲਾਰਾ ਇਸ ਉਮਰ 'ਚ ਕਾਫੀ ਫਿੱਟ ਨਜ਼ਰ ਆ ਰਹੀ ਹੈ



ਲਾਰਾ ਦੱਤਾ ਖੁਦ ਨੂੰ ਫਿੱਟ ਰੱਖਣ ਲਈ ਸਖਤ ਮਿਹਨਤ ਕਰਦੀ ਹੈ



ਲਾਰਾ ਦੱਤਾ ਫਿੱਟ ਰਹਿਣ ਲਈ ਯੋਗਾ ਦੇ ਨਾਲ ਜਿੰਮ ਜੁਆਇਨ ਕਰਦੀ ਹੈ



ਲਾਰਾ ਦੱਤਾ ਫਿਟਨੈੱਸ ਫ੍ਰੀਕ ਹੈ



ਲਾਰਾ ਆਪਣੀ ਡਾਈਟ ਦਾ ਖਾਸ ਧਿਆਨ ਰੱਖਦੀ ਹੈ



ਆਪਣੀ ਗਰਭ ਅਵਸਥਾ ਦੌਰਾਨ ਵੀ ਲਾਰਾ ਨੇ ਫਿੱਟ ਰਹਿਣ ਦੀ ਕੋਸ਼ਿਸ਼ ਕੀਤੀ



ਲਾਰਾ ਨੇ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਵੀ ਆਪਣਾ ਫਿਗਰ ਬਰਕਰਾਰ ਰੱਖਿਆ ਹੈ



ਲਾਰਾ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ



ਤਾਜ਼ਾ ਤਸਵੀਰਾਂ 'ਚ ਲਾਰਾ ਕਾਫੀ ਜਵਾਨ ਨਜ਼ਰ ਆ ਰਹੀ ਹੈ