ਭੂਮੀ ਸ਼ਾਨਦਾਰ ਫੈਸ਼ਨ ਸਟੇਟਮੈਂਟਾਂ ਤੇ ਗਲੈਮਰਸ ਲੁੱਕ ਕਾਰਨ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ

ਹਾਲ ਹੀ 'ਚ ਅਭਿਨੇਤਰੀ ਦਾ ਖੂਬਸੂਰਤ ਅੰਦਾਜ਼ ਦੇਖ ਕੇ ਪ੍ਰਸ਼ੰਸਕ ਦਿਲ ਹਾਰ ਗਏ ਹਨ

ਭੂਮੀ ਨੇ ਆਪਣੀ ਦਮਦਾਰ ਅਦਾਕਾਰੀ ਦੇ ਦਮ 'ਤੇ ਬਾਲੀਵੁੱਡ ਇੰਡਸਟਰੀ 'ਚ ਵੱਡਾ ਮੁਕਾਮ ਹਾਸਲ ਕੀਤਾ ਹੈ

ਉਹ ਹਰ ਵਾਰ ਆਪਣੀ ਹਰ ਤਸਵੀਰ 'ਚ ਕਾਫੀ ਵੱਖਰੇ ਅੰਦਾਜ਼ 'ਚ ਨਜ਼ਰ ਆਉਂਦੀ ਹੈ

ਭੂਮੀ ਨੇ ਲੇਟੈਸਟ ਸਟਾਈਲਿਸ਼ ਆਉਟਫਿਟ ਵਿੱਚ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਭੂਮੀ ਪੇਡਨੇਕਰ ਦੇ ਗਲੈਮਰਸ ਅਵਤਾਰ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਪਸੀਨੇ ਛੁੱਟ ਗਏ ਹਨ

ਅਭਿਨੇਤਰੀ ਨੇ ਫਿਲਮ 'ਦਮ ਲਗਾ ਕੇ ਹਈਸ਼ਾ' ਨਾਲ ਕਾਫੀ ਧੂਮ ਮਚਾਈ ਸੀ

ਅਭਿਨੇਤਰੀ ਨੇ ਇੱਕ ਆਲ-ਵਾਈਟ ਕੱਟ-ਆਊਟ ਜੈਕੇਟ ਸੈਟ ਪਾਇਆ ਹੋਇਆ ਹੈ

ਵਾਲਾਂ ਨੂੰ ਹੇਅਰ ਸਟਾਈਲ ਕਰਵਾ ਕੇ ਤੇ ਹਲਕਾ ਮੇਕਅੱਪ ਕਰ ਕੇ ਭੂਮੀ ਨੇ ਆਪਣੇ ਲੁੱਕ ਨੂੰ ਪੂਰਾ ਕੀਤਾ

ਇਨ੍ਹਾਂ ਇੰਸਟਾਗ੍ਰਾਮ ਵਿੱਚ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ