ਉਦਿਤ ਨਾਰਾਇਣ ਨੇ ਆਪਣੇ ਕਰੀਅਰ 'ਚ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ

ਗਾਇਕ ਅੱਜ ਵੀ ਆਪਣੀ ਆਵਾਜ਼ ਵਿੱਚ ਬਾਲੀਵੁੱਡ ਨੂੰ ਗੀਤ ਦਿੰਦੇ ਰਹਿੰਦੇ ਹਨ

ਉਦਿਤ ਨਾਰਾਇਣ ਨੇ ਆਪਣੀ ਮਿਹਨਤ ਨਾਲ ਖੁਦ ਨੂੰ ਖੜ੍ਹਾ ਕੀਤਾ ਹੈ

ਉਨ੍ਹਾਂ ਨੇ ਇੱਕ ਇਵੈਂਟ ਵਿੱਚ ਆਪਣੇ ਔਖੇ ਦਿਨਾਂ ਬਾਰੇ ਵੀ ਦੱਸਿਆ ਸੀ

ਉਦਿਤ ਦੀ ਕੁੱਲ ਜਾਇਦਾਦ 20 ਮਿਲੀਅਨ ਡਾਲਰ ਯਾਨੀ 150 ਕਰੋੜ ਰੁਪਏ ਹੈ

ਇੱਕ ਸਮਾਂ ਸੀ ਜਦੋਂ ਉਹ ਕਾਠਮੰਡੂ ਦੇ ਰੇਡੀਓ ਸਟੇਸ਼ਨ 'ਚ 100 ਰੁਪਏ ਦੀ ਨੌਕਰੀ ਕਰਦਾ ਸੀ

100 ਰੁਪਏ 'ਚ ਗੁਜਾਰਾ ਆਸਾਨ ਨਹੀਂ ਸੀ, ਇਸ ਲਈ ਉਹ ਹੋਟਲ 'ਚ ਗੀਤ ਗਾਉਂਦਾ ਸੀ

ਰਾਤ ਨੂੰ ਪੜ੍ਹਾਈ ਕਰਦਾ ਸੀ ਤੇ ਸੰਗੀਤਕ ਵਜ਼ੀਫ਼ਾ ਮਿਲਣ ਤੋਂ ਬਾਅਦ ਉਹ ਮੁੰਬਈ ਆ ਗਿਆ

10 ਸਾਲ ਲਗਾਤਾਰ ਕੰਮ ਕਰਨ ਤੋਂ ਬਾਅਦ ਉਦਿਤ ਨਾਰਾਇਣ ਨੂੰ ਆਪਣਾ ਪਹਿਲਾ ਹਿੱਟ ਗੀਤ ਮਿਲਿਆ।

ਫਿਰ ਇਹ ਸਿਲਸਿਲਾ ਇਸ ਤਰ੍ਹਾਂ ਸ਼ੁਰੂ ਹੋਇਆ ਕਿ ਮੁੜ ਰੁਕਿਆ ਹੀ ਨਹੀਂ