ਜਾਣੋ ਕਿਉਂ ਰੈਸਟੋਰੈਂਟ ਦੇ ਵੇਟਰ ਨੇ ਉਰਫੀ ਦੀ ਬੇਇੱਜ਼ਤੀ ਕੀਤੀ



ਉਰਫੀ ਨੇ ਆਪਣੀ ਜ਼ਿੰਦਗੀ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ



ਇੱਕ ਸਮਾਂ ਸੀ ਜਦੋਂ ਉਰਫੀ ਕੋਲ ਨਾ ਤਾਂ ਰਹਿਣ ਲਈ ਘਰ ਸੀ ਅਤੇ ਨਾ ਹੀ ਸੌਣ ਲਈ ਬਿਸਤਰ



ਉਸ ਸਮੇਂ ਸਰਦੀਆਂ ਵਿੱਚ ਵੀ ਉਰਫੀ ਫਰਸ਼ 'ਤੇ ਸੌਂਦੀ ਸੀ



ਉਰਫੀ ਕਹਿੰਦੀ ਹੈ ਕਿ ਹੁਣ ਮੇਰੇ ਕੋਲ ਸਭ ਕੁਝ ਹੈ ਅਤੇ ਜਦੋਂ ਮੈਂ ਪਿੱਛੇ ਮੁੜ ਕੇ ਦੇਖਦੀ ਹਾਂ ਤਾਂ ਮੈਂ ਖੁਸ਼ਕਿਸਮਤ ਮਹਿਸੂਸ ਕਰਦੀ ਹਾਂ



ਉਰਫੀ ਨੇ ਕਿਹਾ ਕਿ ਸਥਿਤੀ ਭਾਵੇਂ ਕੋਈ ਵੀ ਹੋਵੇ ਪਰ ਮੈਂ ਕਦੇ ਹਾਰ ਨਹੀਂ ਮੰਨੀ



ਇਸ ਦੌਰਾਨ ਉਰਫੀ ਨੇ ਇੱਕ ਰੈਸਟੋਰੈਂਟ ਦੀ ਕਹਾਣੀ ਵੀ ਸਾਂਝੀ ਕੀਤੀ



ਉਰਫੀ ਨੇ ਕਿਹਾ ਕਿ ਇੱਕ ਵਾਰ ਮੈਂ ਇੱਕ ਵੱਡੇ ਰੈਸਟੋਰੈਂਟ ਵਿੱਚ ਗਈ ਸੀ ,ਜਿੱਥੇ ਸਾਰੇ ਸਿਤਾਰੇ ਜਾਂਦੇ ਸਨ



ਉਰਫੀ ਨੇ ਕਿਹਾ ਕਿ ਉੱਥੇ ਇੱਕ ਵੇਟਰ ਨੇ ਮੇਰੀ ਬਹੁਤ ਬੇਇੱਜ਼ਤੀ ਕੀਤੀ



ਵੇਟਰ ਨੇ ਉਰਫੀ ਨੂੰ ਕਿਹਾ ਕਿ ਤੁਸੀਂ ਇੱਥੇ ਮੈਂਬਰ ਨਹੀਂ ਹੋ