10 countries to get UPI service : ਸਰਕਾਰ ਇਸ ਸਾਲ ਡਿਜੀਟਲ ਲੋਨ ਸੇਵਾ ਸ਼ੁਰੂ ਕਰੇਗੀ। ਵੀਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੂਰਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ, ਇਸ ਸੇਵਾ ਨਾਲ ਛੋਟੇ ਸਟ੍ਰੀਟ ਵੈਂਡਰ ਵੀ ਵੱਡੇ ਬੈਂਕਾਂ ਤੋਂ ਕਰਜ਼ਾ ਲੈ ਸਕਣਗੇ।