ਉਰਫੀ ਜਾਵੇਦ ਕਿਸ ਡਰੈਸ ਨਾਲ ਕਮਾਲ ਕਰ ਸਕਦੀ ਹੈ।

ਉਰਫੀ ਪਲਾਸਟਿਕ ਤੋਂ ਵੀ ਡਰੈਸ ਬਣਾ ਸਕਦੀ ਹੈ

ਉਰਫੀ ਸੇਫਟੀ ਪਿੰਨ ਨਾਲ ਵੀ ਡਰੈੱਸ ਬਣਾ ਸਕਦੀ ਹੈ

ਇਸ ਦੀ ਜਾਣਕਾਰੀ ਖੁਦ ਉਰਫੀ ਨੇ ਦਿੱਤੀ ਹੈ।

ਉਰਫੀ ਜਾਵੇਦ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ

ਉਰਫੀ ਨੇ ਗ੍ਰੀਨ ਡਰੈੱਸ ਪਹਿਨੀ ਸੀ

ਉਰਫੀ ਇਸ ਡਰੈੱਸ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ

ਉਰਫੀ ਨੇ ਗ੍ਰੀਨ ਕਲਰ ਦੀ ਫਰਿਲ ਵਾਲੀ ਸਾਰਟ ਸਕਰਟ ਪਹਿਨੀ ਹੈ

ਸਕਰਟ ਦੇ ਨਾਲ ਉਰਫੀ ਨੇ ਬੈਕਲੈੱਸ ਕ੍ਰੌਪ ਟਾਪ ਪਹਿਨਿਆ ਹੈ

ਉਰਫੀ ਨੇ ਆਪਣੀ ਸਾੜੀ ਨੂੰ ਕੱਟ ਕੇ ਇਹ ਡਰੈੱਸ ਬਣਾਈ ਹੈ