ਖੂਬਸੂਰਤੀ ਦੇ ਮਾਮਲੇ 'ਚ ਡੌਲੀ ਜਾਵੇਦ ਨਹੀਂ ਭੈਣ ਉਰਫੀ ਜਾਵੇਦ ਤੋਂ ਘੱਟ

ਸੋਸ਼ਲ ਮੀਡੀਆ ਸੈਂਸੇਸ਼ਨ ਉਰਫੀ ਜਾਵੇਦ ਵਾਂਗ ਭੈਣ ਵੀ ਕਾਫੀ ਗਲੈਮਰਸ ਹੈ

ਉਰਫੀ ਜਾਵੇਦ ਦੀ ਭੈਣ ਦਾ ਨਾਮ ਡੌਲੀ ਜਾਵੇਦ ਹੈ

ਉਰਫੀ ਦੀ ਤਰ੍ਹਾਂ ਡੌਲੀ ਵੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਆਏ ਦਿਨ ਡੌਲੀ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

ਤਸਵੀਰਾਂ 'ਚ ਦਿਖਦਾ ਹੈ ਡੌਲੀ ਦਾ ਗਲੈਮਰਸ ਲੁੱਕ

ਉਰਫੀ ਦੀ ਤਰ੍ਹਾਂ ਡੌਲੀ ਵੀ ਹੈ ਕਾਫੀ ਬੋਲਡ

ਡੌਲੀ ਵੀ ਸੋਸ਼ਲ ਮੀਡੀਆ 'ਤੇ ਰਹਿੰਦੀ ਹੈ ਕਾਫੀ ਚਰਚਾ 'ਚ

ਡੌਲੀ ਦੇ ਇੰਸਟਾਗ੍ਰਾਮ 'ਤੇ ਹਨ 63 ਹਜ਼ਾਰ ਫਾਲੋਅਰਜ਼

ਗਲੈਮਰ ਦੇ ਮਾਮਲੇ 'ਚ ਡੌਲੀ ਆਪਣੀ ਭੈਣ ਉਰਫੀ ਤੋਂ ਨਹੀਂ ਘੱਟ


ਖੂਬਸੂਰਤੀ ਮੋਹ ਲੈਂਦੀ ਹੈ ਫੈਨਜ਼ ਦਾ ਦਿਲ