ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਪਰ ਉਰਵਸ਼ੀ ਢੋਲਕੀਆ 44 ਸਾਲ ਦੀ ਹੈ ਅਤੇ ਉਸ ਦੇ ਦੋ ਜਵਾਨ ਬੇਟੇ ਹਨ।
ਉਰਵਸ਼ੀ ਦੀਆਂ ਇਨ੍ਹਾਂ ਲੇਟੈਸਟ ਤਸਵੀਰਾਂ ਨੂੰ ਦੇਖ ਕੇ ਇਹ ਮੰਨਣਾ ਹੋਵੇਗਾ ਕਿ ਉਸ ਨੇ ਖੁਦ ਨੂੰ ਕਾਫੀ ਮੇਨਟੇਨ ਕਰ ਕੇ ਰੱਖਿਆ ਹੈ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਰਵਸ਼ੀ ਨੇ ਇਕ ਮਜ਼ਾਕੀਆ ਕੈਪਸ਼ਨ ਵੀ ਸ਼ੇਅਰ ਕੀਤਾ ਹੈ।
ਉਹਨਾਂ ਲਿਖਿਆ, ਜ਼ਿੰਦਗੀ ਜਾਂ ਤਾਂ ਬਹੁਤ ਵਧੀਆ ਹੈ ਜਾਂ ਸ਼ਾਇਦ ਪੂਲ ਦੇ ਨੇੜੇ ਨਹੀਂ, ਤੁਸੀਂ ਫੈਸਲਾ ਕਰੋ।
ਦੱਸ ਦੇਈਏ ਕਿ ਉਰਵਸ਼ੀ ਨੂੰ ਸਾਲ 2001 'ਚ ਆਏ ਸੀਰੀਅਲ 'ਕਭੀ ਸੌਤਨ ਕਭੀ ਸਹੇਲੀ' ਤੋਂ ਪਛਾਣ ਮਿਲੀ ਸੀ।