ਉਰਵਸ਼ੀ ਰੌਤੇਲਾ ਨੇ ਆਪਣਾ ਨਵਾਂ ਬ੍ਰਾਈਡਲ ਲੁੱਕ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ

ਗੋਲਡਨ ਲਹਿੰਗਾ 'ਚ ਅਦਾਕਾਰਾ ਉਰਵਸ਼ੀ ਰੌਤੇਲਾ ਬੇੱਹਦ ਖੂਬਸੂਰਤ ਲੱਗ ਰਹੀ ਹੈ

ਉਰਵਸ਼ੀ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਉਰਵਸ਼ੀ ਰੋਤੇਲਾ ਦੁਲਹਨ ਦੀ ਤਰ੍ਹਾਂ ਸਜੇ ਨਜ਼ਰ ਆ ਰਹੀ ਹੈ

ਇਨ੍ਹਾਂ ਤਸਵੀਰਾਂ 'ਚ ਉਰਵਸ਼ੀ ਰੋਤੇਲਾ ਨੇ ਗੋਲਡਨ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ

ਅਦਾਕਾਰਾ ਉਰਵਸ਼ੀ ਰੋਤੇਲਾ ਨੇ ਲਹਿੰਗਾ ਦੇ ਨਾਲ ਬ੍ਰਾਈਡਲ ਮੇਕਅੱਪ ਵੀ ਕੀਤਾ ਹੈ

ਗਹਿਣਿਆਂ ਦੀ ਗੱਲ ਕਰੀਏ ਤਾਂ ਉਰਵਸ਼ੀ ਨੇ ਹਰੇ ਰੰਗ ਦਾ ਕੁੰਦਨ ਬ੍ਰਾਈਡਲ ਸੈੱਟ ਪਾਇਆ ਹੋਇਆ ਹੈ

ਹੱਥਾਂ 'ਚ ਸਿਲਵਰ ਤੇ ਗੋਲਡਨ ਕਲਰ ਦੀਆਂ ਚੂੜੀਆਂ ਤੇ ਰਿੰਗਸ ਉਸ ਦੀ ਲੁੱਕ 'ਚ ਚਾਰ ਚੰਨ ਲਗਾ ਰਹੀਆਂ ਹਨ

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਨ ਦੇ ਨਾਲ ਹੀ ਅਦਾਕਾਰਾ ਨੇ ਪੋਸਟ ਦੇ ਕੈਪਸ਼ਨ ਵੀ ਦਿੱਤਾ ਹੈ

ਕੈਪਸ਼ਨ 'ਚ ਉਸ ਨੇ 'ਹਮ ਤੋ ਦੀਵਾਨੇ' ਗੀਤ ਨੂੰ ਪਿਆਰ ਕਰਨ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ