ਉਰਵਸ਼ੀ ਰੌਤੇਲਾ ਦੀ ਅਪਕਮਿੰਗ ਫਿਲਮ 'ਦ ਲੈਜੈਂਡ' ਹੈ, ਜਿਸ 'ਚ ਅਦਾਕਾਰਾ ਸਰਵਣਨ ਨਾਲ ਨਜ਼ਰ ਆਉਣ ਵਾਲੀ ਹੈ।
ਇਸ ਦੌਰਾਨ ਉਰਵਸ਼ੀ ਰੌਤੇਲਾ ਨੇ ਆਪਣੀਆਂ ਕੁਝ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਜਿਨ੍ਹਾਂ 'ਚ ਉਨ੍ਹਾਂ ਦਾ ਬੇਹੱਦ ਗਲੈਮਰਸ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ।
ਅਦਾਕਾਰਾ ਭਾਵੇਂ ਹੀ ਫਿਲਮਾਂ 'ਚ ਘੱਟ ਨਜ਼ਰ ਆਵੇ ਪਰ ਉਹ ਮਾਡਲਿੰਗ ਦੀ ਦੁਨੀਆ 'ਚ ਕਾਫੀ ਐਕਟਿਵ ਹੈ।
ਉਰਵਸ਼ੀ ਰੌਤੇਲਾ ਆਪਣੇ ਫੈਸ਼ਨ ਸੈਂਸ ਲਈ ਵੀ ਜਾਣੀ ਜਾਂਦੀ ਹੈ। ਉਹਨਾਂ ਦੀ ਹਰ ਅਦਾ ਫੈਨਜ਼ ਨੂੰ ਦੀਵਾਨਾ ਬਣਾ ਦਿੰਦੀ ਹੈ।