ਵਿਕ੍ਰਾਂਤ ਮੈਸੀ ਆਪਣੀ ਪ੍ਰੇਮਿਕਾ ਸ਼ੀਤਲ ਠਾਕੁਰ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ ਹਨ ਵਿਆਹ 'ਚ ਸਿਰਫ ਪਰਿਵਾਰਕ ਮੈਂਬਰ ਅਤੇ ਕੁਝ ਖਾਸ ਦੋਸਤ ਸ਼ਾਮਲ ਹੋਏ ਵਿਕ੍ਰਾਂਤ ਮੈਸੀ ਨੇ ਸ਼ੀਤਲ ਨਾਲ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ ਵਿਕ੍ਰਾਂਤ ਮੈਸੀ ਨੇ ਚਿੱਟੇ ਰੰਗ ਦੀ ਸ਼ੇਰਵਾਨੀ ਪਾਈ ਹੋਈ ਹੈ ਸ਼ੀਤਲ ਨੇ ਲਾਲ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ ਲਾੜਾ-ਲਾੜੀ ਬੇਹੱਦ ਖੂਬਸੂਰਤ ਲੱਗ ਰਹੇ ਹਨ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਵਿਕਰਾਂਤ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਉਹਨਾਂ ਲਿਖਿਆ ਅੱਜ ਸੱਤ ਸਾਲਾਂ ਦਾ ਇਹ ਸਫ਼ਰ ਸੱਤ ਜਨਮਾਂ ਵਿੱਚ ਬਦਲ ਗਿਆ ਹੈ ਵਿਕ੍ਰਾਂਤ ਦੇ ਵਿਆਹ ਦੀਆਂ ਤਸਵੀਰਾਂ ਪੋਸਟ ਹੁੰਦੇ ਹੀ ਵਾਇਰਲ ਹੋ ਗਈਆਂ ਹਨ ਸੈਲੇਬਸ ਦੋਵਾਂ ਨੂੰ ਵਧਾਈ ਦੇ ਰਹੇ ਹਨ