ਵਿੱਕੀ ਕੌਸ਼ਲ ਨੇ ਗੰਗਾ 'ਚ ਲਾਈ ਡੁੱਬਕੀ
ਵਿੱਕੀ ਕੌਸ਼ਲ ਨੇ ਗੰਗਾ 'ਚ ਲਾਈ ਡੁੱਬਕੀ ਵਿੱਕੀ ਕੌਸ਼ਲ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ
ਵਿੱਕੀ ਕੌਸ਼ਲ ਨੇ ਗੰਗਾ 'ਚ ਲਾਈ ਡੁੱਬਕੀ ਵਿੱਕੀ ਗੰਗਾ ਨਦੀ 'ਚ ਹੱਥ ਜੋੜ ਕੇ ਸੂਰਜ ਨੂੰ ਮੱਥਾ ਟੇਕਦੇ ਨਜ਼ਰ ਆ ਰਹੇ
ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਕਿਸੇ ਜਾਣ-ਪਛਾਣ ਦੀ ਲੋੜ ਨਹੀਂ
ਕੀ ਤੁਸੀਂ ਜਾਣਦੇ ਹੋ ਕਿ ਵਿੱਕੀ ਕੌਸ਼ਲ ਭਗਵਾਨ ਸ਼ਿਵ ਦੇ ਕਿੰਨੇ ਵੱਡੇ ਭਗਤ ਹਨ
ਖੋ ਕਿਵੇਂ ਵਿੱਕੀ ਕੌਸ਼ਲ ਗੰਗਾ ਨਦੀ ਵਿੱਚ ਇਸ਼ਨਾਨ ਕਰਦੇ ਨਜ਼ਰ ਆ ਰਹੇ ਹਨ
ਇਸ ਤੋਂ ਪਹਿਲਾਂ ਵਿੱਕੀ ਨੇ ਆਪਣੀ ਮਸੂਕਲ ਬਾਡੀ ਵਾਲੀ ਤਸਵੀਰ ਫੈਨਸ ਨਾਲ ਸ਼ੇਅਰ ਕੀਤੀ