ਮਮਤਾ ਬੈਨਰਜੀ ਨੇ ਵਿਆਹ 'ਚ ਲੋਕ ਕਲਾਕਾਰਾਂ ਨਾਲ ਕੀਤਾ ਰਵਾਇਤੀ ਡਾਂਸ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਆਪਣੇ ਅਨੋਖੇ ਅੰਦਾਜ਼ ਕਾਰਨ ਇੱਕ ਵਾਰ ਫਿਰ ਸੁਰਖੀਆਂ ਵਿੱਚ

ਆਪਣੇ ਸੰਵਾਦਾਂ ਦੀ ਬਦੌਲਤ ਮਮਤਾ ਅਕਸਰ ਆਪਣੇ ਸਮਰਥਕਾਂ ਦੇ ਦਿਲਾਂ 'ਚ ਥਾਂ ਬਣਾਉਣ 'ਚ ਕਾਮਯਾਬ ਹੋ ਜਾਂਦੀ ਹੈ

ਇੱਕ ਤਾਜ਼ਾ ਵੀਡੀਓ 'ਚ ਸੀਐਮ ਮਮਤਾ ਬੰਗਾਲ ਦੇ ਅਲੀਪੁਰਦੁਆਰ ਵਿੱਚ ਲੋਕ ਕਲਾਕਾਰਾਂ ਨਾਲ ਡਾਂਸ ਕਰਦੀ ਨਜ਼ਰ ਆ ਰਹੀ


ਸੀਐਮ ਬੈਨਰਜੀ ਇੱਕ ਸਮੂਹਿਕ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਅਲੀਪੁਰਦੁਆਰ ਪਹੁੰਚੇ ਸੀ

ਇਸ ਦੌਰਾਨ ਸੀਐਮ ਮਮਤਾ ਬੈਨਰਜੀ ਨੇ ਉੱਥੇ ਮੌਜੂਦ ਲੋਕਾਂ ਨਾਲ ਰਵਾਇਤੀ ਡਾਂਸ ਵੀ ਕੀਤਾ

ਮਮਤਾ ਨੂੰ ਆਪਣੇ ਫਨੀ ਅੰਦਾਜ਼ ਲਈ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ

ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਸੀ

ਇੱਕ ਵਰਕਰ ਦਾ ਪੇਟ ਵਧਦਾ ਦੇਖ ਕੇ ਮਮਤਾ ਨੇ ਕਿਹਾ ਕਿਹਾ ਸੀ ਕਿ ਉਨ੍ਹਾਂ ਦਾ ਪੇਟ ਮੱਧ ਪ੍ਰਦੇਸ਼ ਬਣ ਰਿਹਾ ਹੈ

ਇਸ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਲਖਨਊ ਵਿੱਚ ਪ੍ਰੈਸ ਕਾਨਫਰੰਸ ਤੋਂ ਪਹਿਲਾਂ 'ਖੇਲਾ ਹੋਬ' ਦੇ ਅੰਦਾਜ਼ ਵਿੱਚ ਲੋਕਾਂ 'ਚ ਫੁੱਟਬਾਲ ਸੁੱਟਿਆ ਸੀ

ਇਸ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਲਖਨਊ ਵਿੱਚ ਪ੍ਰੈਸ ਕਾਨਫਰੰਸ ਤੋਂ ਪਹਿਲਾਂ 'ਖੇਲਾ ਹੋਬ' ਦੇ ਅੰਦਾਜ਼ ਵਿੱਚ ਲੋਕਾਂ 'ਚ ਫੁੱਟਬਾਲ ਸੁੱਟਿਆ ਸੀ

ਦੱਸ ਦੇਈਏ ਕਿ ਪੱਛਮੀ ਬੰਗਾਲ ਦੀਆਂ ਚੋਣਾਂ ਦੌਰਾਨ ਮਮਤਾ ਬੈਨਰਜੀ ਨੂੰ ਕਈ ਵਾਰ ਸਟੇਜ ਤੋਂ ਫੁੱਟਬਾਲ ਸੁੱਟਦੇ ਦੇਖਿਆ ਗਿਆ

ਦੱਸ ਦੇਈਏ ਕਿ ਪੱਛਮੀ ਬੰਗਾਲ ਦੀਆਂ ਚੋਣਾਂ ਦੌਰਾਨ ਮਮਤਾ ਬੈਨਰਜੀ ਨੂੰ ਕਈ ਵਾਰ ਸਟੇਜ ਤੋਂ ਫੁੱਟਬਾਲ ਸੁੱਟਦੇ ਦੇਖਿਆ ਗਿਆ