ਔਰਤਾਂ ਵਲੋਂ ਹਾਈ ਹੀਲਸ ਪਾਉਣਾ ਫੈਸ਼ਨ ਦਾ ਇੱਕ ਪਾਰਟ ਹੈ



ਹਾਈ ਹੀਲਸ ਪਾਉਣ ਨਾਲ ਔਰਤਾਂ ਲੰਬੀ ਦੇ ਨਾਲ-ਨਾਲ ਸੋਹਣੀਆਂ ਵੀ ਨਜ਼ਰ ਆਉਂਦੀਆਂ ਹਨ



ਸਿਹਤ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਫਲੈਟ ਜੁੱਤੇ-ਚੱਪਲ ਪਾਉਣੇ ਚਾਹੀਦੇ ਹਨ



ਫਲੈਟ ਜੁੱਤੇ ਚੱਪਲ ਪਾਉਣ ਨਾਲ ਪੈਰਾਂ ਦੀ ਸ਼ੇਪ ਬਣੀ ਰਹਿੰਦੀ ਹੈ



ਜ਼ਿਆਦਾ ਹਾਈ ਹੀਲਸ ਪਾਉਣ ਨਾਲ ਪੈਰਾਂ ਵਿੱਚ ਬਨਿਅਨ ਦੀ ਸਮੱਸਿਆ ਹੋ ਸਕਦੀ ਹੈ



ਇਸ ਦੇ ਨਾਲ ਹੀ ਪੋਡਿਯਾਟ੍ਰੀ ਦੀ ਦਿੱਕਤ ਵੀ ਹੋ ਸਕਦੀ ਹੈ



ਹਾਈ ਹੀਲਸ ਪਾਉਣ ਨਾਲ ਪੈਰਾਂ ਦੀਆਂ ਉੰਗਲੀਆਂ ਆਪਸ ਵਿੱਚ ਚਿਪਕ ਜਾਂਦੀਆਂ ਹਨ



ਜਿਸ ਕਰਕੇ ਪੈਰਾਂ ਦੀ ਸ਼ੇਪ ਖਰਾਬ ਹੋ ਜਾਂਦੀ ਹੈ



ਕਮਰ ਦਰਦ ਹੋਣ ਦੀ ਸਮੱਸਿਆ ਵੀ ਹੋ ਸਕਦੀ ਹੈ