ਕਾਲੇ ਬੁੱਲ੍ਹਾਂ ਕਰਕੇ ਕਈ ਵਾਰ ਸ਼ਰਮਿੰਦਗੀ ਮਹਿਸੂਸ ਹੋਣ ਲੱਗਦੀ ਹੈ



ਸਰਦੀਆਂ ਦੇ ਮੌਸਮ ਵਿੱਚ ਡਾਰਕ ਲਿਪਸ ਦੀ ਸਮੱਸਿਆ ਹੋਣਾ ਆਮ ਗੱਲ ਹੈ



ਇਸ ਤੋਂ ਬਚਣ ਲਈ ਘਰ ਵਿੱਚ ਹੀ ਬਣਾਓ ਇਹ ਸਕ੍ਰਬ



ਸ਼ਹਿਦ ਅਤੇ ਚੀਨੀ ਦਾ ਲਿੱਪ ਸਕ੍ਰਬ



ਇਸ ਦੇ ਮਿਸ਼ਰਣ ਨੂੰ ਪਹਿਲਾਂ ਆਪਣੇ ਬੁੱਲ੍ਹਾਂ ‘ਤੇ ਲਾਓ



ਚੀਨੀ ਅਤੇ ਵੈਸਲੀਨ ਨੂੰ ਮਿਲਾ ਲਓ ਅਤੇ ਸਕ੍ਰਬ ਕਰੋ



ਆਲਿਵ ਆਇਲ ਅਤੇ ਚੀਨੀ ਦਾ ਮਿਸ਼ਰਣ ਬੁਲ੍ਹਾਂ ‘ਤੇ ਲਾਓ



ਸਕ੍ਰਬ ਕਰਨ ਤੋਂ ਬਾਅਦ ਕੋਸੇ ਪਾਣੀ ਨਾਲ ਬੁੱਲ੍ਹਾਂ ਨੂੰ ਸਾਫ ਕਰੋ



ਓਟਸ ਦਾ ਪਾਊਡਰ ਅਤੇ ਸ਼ਹਿਦ ਦਾ ਲਿਪ ਸਕ੍ਰਬ ਬਣਾ ਕੇ ਵਰਤੋ



ਬਾਦਾਮਾਂ ਨੂੰ ਭਿਓਂ ਕੇ ਪੀਸੀ ਹੋਈ ਚੀਨੀ ਨੂੰ 10 ਮਿੰਟ ਤੱਕ ਬੁੱਲ੍ਹਾਂ ‘ਤੇ ਲਾਓ