ਬਰੈੱਡ 'ਚ ਕਈ ਪੌਸ਼ਟਿਕ ਤੱਤ ਹੁੰਦੇ ਹਨ

ਬਰੈੱਡ 'ਚ ਕਈ ਪੌਸ਼ਟਿਕ ਤੱਤ ਹੁੰਦੇ ਹਨ

ਭਾਰ ਘਟਾਉਣ 'ਚ ਬਰੈੱਡ ਕਾਫੀ ਮਦਦਗਾਰ ਹੁੰਦੇ ਹਨ

ਭਾਰ ਘਟਾਉਣ 'ਚ ਬਰੈੱਡ ਕਾਫੀ ਮਦਦਗਾਰ ਹੁੰਦੇ ਹਨ

ਸਪਰਾਊਟ ਬਰੈੱਡ ਖਾਣ ਨਾਲ ਬਲੱਡ ਸ਼ੂਗਰ ਵੀ ਰਹਿੰਦੀ ਹੈ ਕੰਟਰੋਲ 'ਚ

ਕਣਕ ਦੇ ਬਰੈੱਡ 'ਚ ਹੁੰਦੇ ਹਨ ਮੈਗਨੀਜ਼, ਸੇਲੇਨੀਅਮ, ਫੋਲੇਟ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ

ਦਿਲ ਨੂੰ ਤੰਦਰੁਸਤ ਤੇ ਡਾਈਬਟੀਜ਼ ਤੋਂ ਬਚਾਉਂਦਾ ਹੈ ਕਣਕ ਦਾ ਬਰੈੱਡ

ਮਲਟੀਗ੍ਰੇਨ ਬਰੈੱਡ 'ਚ ਪਾਇਆ ਜਾਣ ਵਾਲਾ ਫਾਈਬਰ ਅੰਤੜੀਆਂ ਦੀ ਸਿਹਤ ਲਈ ਵੀ ਚੰਗਾ ਹੁੰਦਾ

ਓਟਸ ਬ੍ਰੈੱਡ ਅਨਾਜ ਨਾਲ ਭਰਪੂਰ ਹੁੰਦਾ ਹੈ ਅਤੇ ਇਹ ਸਿਹਤ ਲਈ ਵੀ ਬਹੁਤ ਪੌਸ਼ਟਿਕ ਹੁੰਦਾ ਹੈ।