ਅੱਜਕੱਲ੍ਹ ਇੱਕ ਸ਼ਬਦ ਰੁਝਾਨ ਵਿੱਚ ਹੈ, ਜਿਸ ਨੂੰ ਕਿਹਾ ਜਾਂਦਾ ਹੈ 'Sleep Divorce'। ਇਸ 'ਚ ਜੋੜੇ ਇਕੱਠੇ ਨਹੀਂ ਸੌਂਦੇ ਅਤੇ ਵੱਖ-ਵੱਖ ਸੌਂਦੇ ਹਨ। ਆਓ ਜਾਣਦੇ ਹਾਂ ਇਹ ਕੀ ਹੈ ਅਤੇ ਇਸਨੂੰ ਕਿਉਂ ਅਪਣਾਇਆ ਜਾ ਰਿਹਾ ਹੈ।