ਮੱਕਾ ਅਤੇ ਮਦੀਨਾ ਧਾਰਮਿਕ ਸਥਾਨ ਹੈ



ਮਦੀਨਾ ਸ਼ਹਿਰ ਮੱਕਾ ਤੋਂ ਬਾਅਦ ਇਸਲਾਮ ਦਾ ਦੂਜਾ ਸਭ ਤੋਂ ਪਵਿੱਤਰ ਸਥਾਨ ਹੈ



ਮੱਕਾ ਅਤੇ ਮਦੀਨਾ ਦੋਵੇਂ ਸਾਊਦੀ ਅਰਬ ਵਿੱਚ ਸਥਿਤ ਹੈ



ਮੱਕਾ ਸ਼ਹਿਰ ਵਿੱਚ ਕਾਬਾ ਹੈ, ਜਿੱਥੇ ਹਜ ਹੁੰਦੀ ਹੈ



ਮਦੀਨਾ ਵਿੱਚ ਪੈਗੰਬਰ ਮੁਹੰਮਦ ਦੀ ਕਬਰ ਅਤੇ ਮਸਜਿਦ ਹੈ



ਮੱਕਾ ਸ਼ਹਿਰ ਪੈਗੰਬਰ ਮੁਹੰਮਦ ਦਾ ਜਨਮ ਸਥਾਨ ਹੈ



ਉਹ 53 ਸਾਲ ਤੱਕ ਇੱਥੇ ਰਹੇ



ਮਦੀਨਾ ਵਿੱਚ ਪ੍ਰੋਫੇਟ ਮੁਹੰਮਦ ਦਾ ਮਕਬਰਾ ਸਥਿਤ ਹੈ



ਮੁਹੰਮਦ ਸਾਹਬ ਅਖੀਰ ਦੇ 10 ਸਾਲ ਮਦੀਨਾ ਵਿੱਚ ਰਹੇ



ਦੋਵੇਂ ਹੀ ਥਾਵਾਂ ਮੁਸਲਮਾਨਾਂ ਲਈ ਖਾਸ ਜਗ੍ਹਾ ਹੈ