WEE ਇੱਕ ਦੁਰਲੱਭ ਵਾਇਰਸ ਹੈ, ਜਿਸ ਨੂੰ ਕਾਫੀ ਖਤਰਨਾਕ ਦੱਸਿਆ ਜਾ ਰਿਹਾ ਹੈ। ਜਿਸ ਕਰਕੇ WHO ਦੀ ਚਿੰਤਾ ਵੱਧ ਗਈ ਹੈ।



ਅਰਜਨਟੀਨਾ ਦੇ IHR NFP ਨੇ WHO ਨੂੰ ਵੈਸਟਰਨ ਇਕਵਿਨ ਇਨਸੇਫਲਾਈਟਿਸ (WEE) ਦੀ ਲਾਗ ਦੇ ਮਨੁੱਖੀ ਕੇਸ ਬਾਰੇ ਸੂਚਿਤ ਕੀਤਾ ਹੈ।



WEE ਇੱਕ ਦੁਰਲੱਭ ਮੱਛਰ ਦੁਆਰਾ ਫੈਲਣ ਵਾਲਾ ਵਾਇਰਸ ਹੈ।



ਜੋ ਘੋੜਿਆਂ ਅਤੇ ਮਨੁੱਖਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ।



ਇਹ ਵਾਇਰਸ ਸੰਕਰਮਿਤ ਪੰਛੀਆਂ ਤੋਂ ਮਨੁੱਖਾਂ ਤੱਕ ਪਹੁੰਚਦਾ ਹੈ। ਇਹ ਵਾਇਰਸ ਪਰਵਾਸੀ ਪੰਛੀਆਂ ਤੋਂ ਮਨੁੱਖਾਂ ਵਿੱਚ ਆਉਂਦਾ ਹੈ।



WHO ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 19 ਨਵੰਬਰ 2023 ਨੂੰ WEE ਨਾਲ ਸੰਕਰਮਿਤ ਇੱਕ ਮਰੀਜ਼ ਵਿੱਚ ਸਿਰ ਦਰਦ, ਚੱਕਰ ਆਉਣੇ, ਬੇਚੈਨੀ ਅਤੇ ਬੁਖਾਰ ਵਰਗੇ ਲੱਛਣ ਦੇਖੇ ਗਏ ਸਨ। ਕੁੱਝ ਸਮੇਂ ਹਸਪਤਾਲ ਦੇ ਵਿੱਚ ਇਲਾਜ ਤੋਂ ਬਾਅਦ ਉਹ ਠੀਕ ਹੋ ਕੇ ਘਰ ਚਲਾ ਗਿਆ ਸੀ।



ਹੱਥਾਂ-ਪੈਰਾਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ।



DEET, IR3535 ਜਾਂ Icaridin ਵਾਲੇ ਉਤਪਾਦਾਂ ਦੀ ਵਰਤੋਂ ਨਾ ਕਰੋ।



ਦਰਵਾਜ਼ੇ ਅਤੇ ਖਿੜਕੀਆਂ ਨੂੰ ਕੱਸ ਕੇ ਬੰਦ ਰੱਖੋ।



ਮੱਛਰਦਾਨੀ ਤੋਂ ਬਿਨਾਂ ਨਾ ਸੌਂਵੋ।