ਸੰਗਰਾਂਦ ਸ਼ਬਦ ਦਾ ਅਰਥ ਕੀ ਹੁੰਦਾ ਹੈ, ਸੰਗਰਾਂਦ ਇੱਕ ਪੰਜਾਬੀ ਸ਼ਬਦ ਹੈ ਸੰਗਰਾਂਦ ਸ਼ਬਦ ਸੰਸਕ੍ਰਿਤ ਤੋਂ ਆਇਆ ਹੈ ਸੰਗਰਾਂਦ ਮਹੀਨੇ ਦਾ ਪਹਿਲਾ ਦਿਨ ਹੁੰਦਾ ਹੈ ਸੰਗਰਾਂਦ ਵਾਲੇ ਦਿਨ ਨਵੇਂ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ ਇਸ ਦਿਨ ਗੁਰਦੁਆਰਾ ਸਾਹਿਬ ਵਿੱਚ ਸਵੇਰੇ ਬਾਰਹਮਾਹਾ ਦਾ ਪਾਠ ਹੁੰਦਾ ਹੈ ਇਸ ਦਿਨ ਸੰਗਤ ਸਵੇਰੇ-ਸਵੇਰੇ ਨਵੇਂ ਮਹੀਨੇ ਦਾ ਨਾਂਅ ਸੁਣਨ ਲਈ ਗੁਰਦੁਆਰਾ ਸਾਹਿਬ ਨਤਮਸਤਕ ਹੁੰਦੀ ਹੈ ਸਾਲ ਭਰ ਵਿੱਚ 12 ਸੰਗਰਾਂਦ ਹੁੰਦੀਆਂ ਹਨ ਇਸ ਵਾਰ ਸੰਗਰਾਂਦ 15 ਜਨਵਰੀ ਨੂੰ ਪਵੇਗੀ