ਪ੍ਰੋਟੀਨ ਦੇ ਲਈ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ਬਾਜਾਰ ਵਿੱਚ ਕਈ ਸਾਰੇ ਜਾਨਵਰਾਂ ਦਾ ਦੁੱਧ ਮੌਜੂਦ ਹੁੰਦਾ ਹੈ ਕਿਹੜੇ ਜਾਨਵਰ ਦੇ ਦੁੱਧ ਵਿੱਚ ਜ਼ਿਆਦਾ ਪ੍ਰੋਟੀਨ ਹੁੰਦਾ ਹੈ ਬਕਰੀ ਦੇ ਦੁੱਧ ਵਿੱਚ ਸਭ ਤੋਂ ਵੱਧ ਪ੍ਰੋਟੀਨ ਪਾਇਆ ਜਾਂਦਾ ਹੈ ਉਸ ਵਿੱਚ ਬਹੁਤ ਸਾਰੇ ਮਿਨਰਲਸ ਅਤੇ ਹੋਰ ਪੋਸ਼ਕ ਤੱਤ ਵੀ ਮੌਜੂਦ ਹੁੰਦੇ ਹਨ ਬਕਰੀ ਦੇ ਦੁੱਧ ਨੂੰ ਦਿਮਾਗੀ ਸਿਹਤ ਲਈ ਕਾਫੀ ਚੰਗਾ ਮੰਨਿਆ ਜਾਂਦਾ ਹੈ ਇਸ ਵਿੱਚ ਮੌਜੂਦ ਆਇਰਨ ਸਰੀਰ ‘ਚੋਂ ਆਇਰਨ ਦੀ ਕਮੀ ਨੂੰ ਦੂਰ ਕਰਦਾ ਹੈ ਇਸ ਵਿੱਚ ਮੌਜੂਦ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਇਸ ਦੇ ਨਾਲ ਹੀ ਐਨੀਮੀਆ ਦੀ ਬਿਮਾਰੀ ਤੋਂ ਵੀ ਰਾਹਤ ਮਿਲਦੀ ਹੈ