ਕਾਫੀ ਲੋਕ ਸ਼ਰਾਬ ਦੇ ਸ਼ੌਕੀਨ ਹੁੰਦੇ ਹਨ ਇਸ ਸੂਬੇ ਵਿੱਚ ਕੁੜੀਆਂ ਮੁੰਡਿਆਂ ਤੋਂ ਜ਼ਿਆਦਾ ਸ਼ਰਾਬ ਪੀਂਦੀਆਂ ਹਨ ਅਸੀਂ ਗੱਲ ਕਰ ਰਹੇ ਹਾਂ ਅਰੁਣਾਚਲ ਪ੍ਰਦੇਸ਼ ਦੀ ਇੱਥੇ 15 ਸਾਲ ਤੋਂ ਉੱਪਰ ਦੀਆਂ 24 ਫੀਸਦੀ ਕੁੜੀਆਂ ਸ਼ਰਾਬ ਪੀਂਦੀਆਂ ਹਨ ਉਨ੍ਹਾਂ ਨੇ ਇੱਕ ਸਾਲ ਵਿੱਚ ਕਰੋੜਾਂ ਰੁਪਏ ਦੀ ਸ਼ਰਾਬ ਪੀਤੀ ਹੈ ਦੂਜੇ ਨੰਬਰ ‘ਤੇ ਆਉਂਦਾ ਹੈ ਸਿਕੱਮ ਇੱਥੇ 16 ਫੀਸਦੀ ਕੁੜੀਆਂ ਸ਼ਰਾਬ ਪੀਂਦੀਆਂ ਹਨ ਜੇਕਰ ਗੱਲ ਦਿੱਲੀ, ਪੰਜਾਬ ਜਾਂ ਗੋਆ ਦੀ ਕਰੀਏ ਤਾਂ ਤਾਂ ਇੱਥੇ ਖਪਤ 20 ਫੀਸਦੀ ਤੋਂ ਵੀ ਘੱਟ ਹੈ