The world factbook ਨੇ ਦੁਨੀਆ ਵਿੱਚ ਸ਼ਰਾਬ ਪੀਣ ਵਾਲੇ ਦੇਸ਼ਾਂ ਦਾ ਅਧਿਐਨ ਕੀਤਾ ਸੀ ਕੁਕ ਦ੍ਵੀਪ ਸਮੂਹ ਵਿੱਚ ਸਭ ਤੋਂ ਵੱਧ 12.97 ਲੀਟਰ ਪ੍ਰਤੀ ਵਿਅਕਤੀ ਸ਼ਰਾਬ ਦੀ ਖਪਤ ਹੈ ਲਾਤਵੀਆ – 12.9 ਲੀਟਰ ਪ੍ਰਤੀ ਵਿਅਕਤੀ ਸ਼ਰਾਬ ਦੀ ਖਪਤ ਹੈ ਚੇਕੀਆ - 12.73 ਲੀਟਰ ਪ੍ਰਤੀ ਵਿਅਕਤੀ ਸ਼ਰਾਬ ਦੀ ਖਪਤ ਹੈ ਲਿਥੁਆਨੀਆ - 11.93 ਲੀਟਰ ਪ੍ਰਤੀ ਵਿਅਕਤੀ ਸ਼ਰਾਬ ਦੀ ਖਪਤ ਹੈ ਆਸਟ੍ਰੀਆ - 11.9 ਲੀਟਰ ਪ੍ਰਤੀ ਵਿਅਕਤੀ ਸ਼ਰਾਬ ਦੀ ਖਪਤ ਹੈ ਬਾਰਬੂਡਾ - 11.88 ਲੀਟਰ ਪ੍ਰਤੀ ਵਿਅਕਤੀ ਸ਼ਰਾਬ ਦੀ ਖਪਤ ਹੈ ਏਸਤੋਨੀਆ - 11.65 ਲੀਟਰ ਪ੍ਰਤੀ ਵਿਅਕਤੀ ਸ਼ਰਾਬ ਦੀ ਖਪਤ ਹੈ ਫਰਾਂਸ - 11.44 ਲੀਟਰ ਪ੍ਰਤੀ ਵਿਅਕਤੀ ਸ਼ਰਾਬ ਦੀ ਖਪਤ ਹੈ ਭਾਰਤ - 3.09 ਲੀਟਰ ਪ੍ਰਤੀ ਵਿਅਕਤੀ ਸ਼ਰਾਬ ਦੀ ਖਪਤ ਹੈ, ਭਾਰਤ ਦੀ ਰੈਂਕ 111 ਹੈ