ਸੋਣਾ ਸਭ ਨੂੰ ਪਸੰਦ ਹੁੰਦਾ ਹੈ ਨੀਂਦ ਲੈਣਾ ਕਿੰਨਾ ਜ਼ਰੂਰੀ ਹੈ, ਇਹ ਤਾਂ ਅਸੀਂ ਸਾਰੇ ਜਾਣਦੇ ਹਾਂ ਚੰਗੀ ਨੀਂਦ ਲੈਣ ਨਾਲ ਸਾਡੀ ਸਿਹਤ ਚੰਗੀ ਰਹਿੰਦੀ ਹੈ ਅਸੀਂ ਸਾਰੇ ਪਾਸਾ ਵੱਟ ਕੇ ਸੌਣਾ ਪਸੰਦ ਕਰਦੇ ਹਾਂ ਅਜਿਹੇ ਵਿੱਚ ਤੁਹਾਨੂੰ ਪਤਾ ਹੈ ਕਿ ਸਾਨੂੰ ਕਿਹੜੇ ਪਾਸੇ ਕਰਵਟ ਲੈਕੇ ਸੌਣਾ ਚਾਹੀਦਾ ਹੈ ਮਾਹਰਾਂ ਮੁਤਾਬਕ ਖੱਬੇ ਪਾਸੇ ਸੌਣਾ ਚੰਗਾ ਮੰਨਿਆ ਜਾਂਦਾ ਹੈ ਅਜਿਹਾ ਕਰਨ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ ਗਠੀਆ ਦੇ ਦਰਦ ਵਿੱਚ ਥੋੜਾ ਆਰਾਮ ਮਿਲਦਾ ਹੈ ਡਾਇਬਟੀਜ਼ ਅਤੇ ਹਾਰਟ ਅਟੈਕ ਦਾ ਖਤਰਾ ਘੱਟ ਹੁੰਦਾ ਹੈ