Team India: ਵਨਡੇ ਕ੍ਰਿਕਟ 'ਚ ਇਸ ਸਾਲ ਭਾਰਤ ਦੇ ਸਭ ਤੋਂ ਸਫਲ ਬੱਲੇਬਾਜ਼ ਸ਼ੁਭਮਨ ਗਿੱਲ ਦਾ ਵਿਸ਼ਵ ਕੱਪ 2023 'ਚ ਖੇਡਣ ਨੂੰ ਲੈ ਕੰਵਿਊਜ਼ਨ ਬਰਕਰਾਰ ਹੈ।