ਕੇਸਰ ਇੱਕ ਸ਼ਾਹੀ ਮਸਾਲਾ ਹੈ



ਕਦੇ ਸੋਚਿਆ ਹੈ ਕਿ ਇਹ ਇੰਨੇ ਮਹਿੰਗੇ ਕਿਉਂ ਹਨ?



ਕੇਸਰ ਦੀ ਖੇਤੀ ਲਈ ਬਹੁਤ ਘੱਟ ਮਸ਼ੀਨਰੀ ਵਰਤੀ ਜਾਂਦੀ ਹੈ



ਕੇਸਰ ਦੇ ਫੁੱਲਾਂ ਤੋਂ ਇਹਨੂੰ ਕੱਢਿਆ ਜਾਂਦਾ ਹੈ



ਇਸ ਦੇ ਫੁੱਲ ਬਹੁਤ ਨਾਜ਼ੁਕ ਹੁੰਦੇ ਹਨ



ਇਸ ਲਈ ਇਸ ਨੂੰ ਹੱਥਾਂ ਨਾਲ ਹੀ ਕੱਢਿਆ ਜਾਂਦਾ ਹੈ



ਕੇਸਰ ਦੇ ਫੁੱਲ ਬਹੁਤ ਘੱਟ ਸਮੇਂ ਲਈ ਖਿੜਦੇ ਹਨ



ਇਸ ਦੀ ਕਾਸ਼ਤ ਬਹੁਤ ਘੱਟ ਥਾਵਾਂ 'ਤੇ ਕੀਤੀ ਜਾਂਦੀ ਹੈ



ਕੇਸਰ ਦੇ ਫੁੱਲ ਵਿੱਚ ਤਿੰਨ ਨਾਜ਼ੁਕ ਧਾਗੇ ਹੁੰਦੇ ਹਨ



75000 ਹਜ਼ਾਰ ਫੁੱਲਾਂ ਵਿੱਚੋਂ 400 ਗ੍ਰਾਮ ਕੇਸਰ ਨਿਕਲਦਾ ਹੈ