ਸਟ੍ਰੀਟ ਫੂਡ ਅੱਜਕੱਲ੍ਹ ਹਰ ਉਮਰ ਦੇ ਲੋਕਾਂ ਦੀ ਪਹਿਲੀ ਪਸੰਦ ਹੈ



ਸਟ੍ਰੀਟ ਫੂਡ ਵਿੱਚ ਲੋਕ ਸਭ ਤੋਂ ਵੱਧ ਮੋਮੋਸ ਖਾਣਾ ਪਸੰਦ ਕਰਦੇ ਹਨ



ਇਹ ਸਭ ਤੋਂ ਵੱਧ ਨੋਰਥ ਇੰਡੀਆ ਵਿੱਚ ਖਾਦਾ ਜਾਂਦਾ ਹੈ



ਸਿਰਫ ਮੋਮੋਸ ਹੀ ਨਹੀਂ ਸਗੋਂ ਇਸ ਦੀ ਚਟਨੀ ਵੀ ਨੁਕਸਾਨਦਾਇਕ ਹੁੰਦੀ ਹੈ



ਜੇਕਰ ਤੁਸੀਂ ਮੋਮੋਸ ਖਾਣਾ ਨਹੀਂ ਛੱਡੋਗੇ ਤਾਂ ਇਨ੍ਹਾਂ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ



ਮੈਦੇ ਤੋਂ ਬਣੇ ਮੋਮੋਸ ਖਾ ਕੇ ਤੁਹਾਡੀਆਂ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ



ਕਿਡਨੀ ਖਰਾਬ ਹੋ ਸਕਦੀ ਹੈ



ਮੋਮੋਸ ਦੀ ਲਾਲ ਚਟਨੀ ਅੰਤੜੀਆਂ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ



ਬ੍ਰੇਨ ਅਤੇ ਨਰਵਸ ਸਿਸਟਮ ਵਿੱਚ ਗੰਭੀਰ ਦਿੱਕਤ ਹੋ ਸਕਦੀ ਹੈ



ਫੂਡ ਪਾਇਜ਼ਨਿੰਗ ਹੋ ਸਕਦੀ ਹੈ