ਰੋਹਿਤ ਨੇ ਪੰਤ ਨੂੰ ਜ਼ਿੰਬਾਬਵੇ ਖਿਲਾਫ਼ ਆਖਰੀ ਮੈਚ 'ਚ ਮੌਕਾ ਦਿੱਤੇ ਜਾਣ ਬਾਰੇ ਕਿਹਾ ਕਿ ਉਹ ਅਜੇ ਤੱਕ ਨਹੀਂ ਖੇਡਿਆ ਸੀ। ਅਸੀਂ ਉਹਨਾਂ ਨੂੰ ਮੈਚ ਅਭਿਆਸ ਦੇਣਾ ਚਾਹੁੰਦੇ ਸੀ।
ਕਿ ਨਾਕਆਊਟ ਮੈਚ ਮਹੱਤਵਪੂਰਨ ਹਨ। ਸਾਡੇ ਲਈ ਇਸ ਮੈਚ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਮਹੱਤਵਪੂਰਨ ਹੈ ਪਰ ਟੀਮ ਨੂੰ ਕਿਸੇ ਇੱਕ ਮੈਚ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਨਹੀਂ ਪਰਖਿਆ ਜਾਣਾ ਚਾਹੀਦਾ ਹੈ।