ਚਮੜੀ ਸਰੀਰ ਦੇ ਤਾਪਮਾਨ ਨੂੰ ਨਿਯੰਤ੍ਰਿਤ ਕਰਨ ਵਿੱਚ ਮਦਦ ਕਰਦੀ ਹੈ ਇਸਦੀ ਦੇਖਭਾਲ ਕਰਨਾ ਜਰੂਰੀ ਹੈ ਬੁੱਲ੍ਹਾਂ ਨੂੰ ਨਰਮ ਕਰਨ ਲਈ ਵੈਸਲੀਨ ਜਾਂ ਲਿਪ ਬਾਮ ਦੀ ਵਰਤੋਂ ਕਰਨੀ ਚਾਹੀਦੀ ਹੈ ਪੈਰਾਂ ਨੂੰ ਧੋਣ ਤੋਂ ਬਾਅਦ, ਉਨ੍ਹਾਂ ਨੂੰ ਸੁਕਾਓ ਅਤੇ ਨਾਰੀਅਲ ਦੇ ਤੇਲ ਨਾਲ ਪੈਰਾਂ ਦੀ ਮਾਲਿਸ਼ ਕਰੋ ਚੀਨੀ 'ਚ ਨਿੰਬੂ ਦਾ ਰਸ ਮਿਲਾ ਕੇ ਹੱਥਾਂ 'ਤੇ ਲਗਾਓ, ਇਸ ਨਾਲ ਹੱਥ ਹੋਣਗੇ ਕੋਮਲ ਜੇਕਰ ਤੁਸੀਂ ਆਪਣੀ ਨਾਭੀ ਵਿੱਚ ਦੋ ਬੂੰਦਾਂ ਜੈਤੂਨ ਤੇਲ ਦੀਆਂ ਪਾਉਂਦੇ ਹੋ, ਤਾਂ ਇਹ ਤੁਹਾਡੇ ਚਿਹਰੇ ਦੀ ਰੰਗਤ ਨੂੰ ਸੁਧਾਰੇਗਾ ਠੰਡੇ ਮੌਸਮ ਵਿੱਚ, ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ 'ਤੇ ਕੋਲਡ ਕਰੀਮ ਜਾਂ ਦੁੱਧ ਦੀ ਕਰੀਮ ਲਗਾ ਸਕਦੇ ਹੋ ਅੱਖਾਂ ਦੀ ਸਿਹਤ ਲਈ ਵਿਟਾਮਿਨ ਏ ਭਰਪੂਰ ਚੀਜਾਂ ਦਾ ਸੇਵਨ ਕਰੋ ਸ਼ਹਿਦ ਨੂੰ ਚਿਹਰੇ 'ਤੇ ਲਗਾਉਣ ਨਾਲ ਚਿਹਰੇ 'ਚ ਨਿਖਾਰ ਆਉਂਦਾ ਹੈ