Gastric Cancer : ਕੈਂਸਰ ਇੱਕ ਗੰਭੀਰ ਤੇ ਘਾਤਕ ਬਿਮਾਰੀ ਹੈ। ਇਸ ਦੀਆਂ ਕਈ ਕਿਸਮਾਂ ਹਨ। ਹਰ ਸਾਲ ਲੱਖਾਂ ਲੋਕ ਵੱਖ-ਵੱਖ ਕੈਂਸਰਾਂ ਨਾਲ ਮਰਦੇ ਹਨ। Gastric Cancer ਵੀ ਇਹਨਾਂ ਵਿੱਚੋਂ ਇੱਕ ਹੈ। ਸਿਹਤ ਮਾਹਰ ਗੈਸਟਿਕ ਕੈਂਸਰ ਨੂੰ ਤੇਜ਼ੀ ਨਾਲ ਵੱਧ ਰਿਹਾ ਕੈਂਸਰ ਦੱਸਦੇ ਹਨ ਅਤੇ ਇਸ ਪ੍ਰਤੀ ਸਾਵਧਾਨ ਰਹਿਣ ਦੀ ਸਲਾਹ ਦਿੰਦੇ ਹਨ।