ਦਿਲ ਦੇ ਦੌਰੇ ਦਾ ਖ਼ਤਰਾ ਤੇਜ਼ੀ ਨਾਲ ਵੱਧ ਰਿਹਾ ਹੈ। ਅੱਜ ਤੁਰਦੇ-ਫਿਰਦੇ ਲੋਕ ਅਚਾਨਕ ਹੇਠਾਂ ਡਿੱਗ ਕੇ ਮਰ ਰਹੇ ਹਨ। ਮਰਦਾਂ ਵਿੱਚ ਦਿਲ ਦੇ ਦੌਰੇ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।