ਭੋਜਨ ਨੂੰ ਐਲੂਮੀਨੀਅਮ ਫੋਇਲ ਵਿੱਚ ਪੈਕ ਕਰਨਾ ਠੀਕ ਹੈ, ਪਰ ਜੇਕਰ ਇਸ ਦੀ ਵਰਤੋਂ ਲੰਬੇ ਸਮੇਂ ਤੱਕ ਕੀਤੀ ਜਾਵੇ ਤਾਂ ਇਹ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ