Winter Headache: ਸਰਦੀਆਂ ਜਦੋਂ ਆਉਂਦੀਆਂ ਨੇ ਆਪਣੇ ਨਾਲ ਕਈ ਤਰ੍ਹਾਂ ਦੀ ਬਿਮਾਰੀਆਂ ਵੀ ਲੈ ਆਉਂਦੀ ਹੈ। ਜਿਵੇਂ ਸਰਦੀ, ਖਾਂਸੀ, ਜ਼ੁਕਾਮ ਅਤੇ ਵਾਇਰਲ ਵਰਗੀਆਂ ਸਮੱਸਿਆਵਾਂ ਆਮ ਦੇਖਣ ਨੂੰ ਮਿਲਦੀਆਂ ਹਨ।