ਜ਼ਰੀਨ ਆਪਣੀ ਬੋਲਡਨੈੱਸ ਤੇ ਹੌਟਨੈੱਸ ਨਾਲ ਸਾਰਿਆਂ ਨੂੰ ਦੀਵਾਨਾ ਬਣਾ ਦਿੰਦੀ ਹੈ

ਜ਼ਰੀਨ ਖਾਨ ਨੇ ਹਾਲ ਹੀ 'ਚ ਆਪਣਾ ਬੌਸੀ ਲੁੱਕ ਵਿੱਚ ਫੋਟੋਸ਼ੂਟ ਕਰਵਾਇਆ ਹੈ

ਜ਼ਰੀਨ ਖਾਨ ਵ੍ਹਾਈਟ ਕਲਰ ਦੇ ਆਊਟਫਿਟ 'ਚ ਕਾਫੀ ਗਲੈਮਰਸ ਲੱਗ ਰਹੀ ਹੈ

ਉਹ ਆਪਣੀ ਖੂਬਸੂਰਤੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਨਜ਼ਰ ਆ ਰਹੀ ਹੈ

ਜ਼ਰੀਨ ਬੌਸੀ ਲੁੱਕ 'ਚ ਆਪਣੀਆਂ ਬੇਹੱਦ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ

ਅਭਿਨੇਤਰੀ ਜ਼ਰੀਨ ਖਾਨ ਵਾਈਟ ਲੁੱਕ 'ਚ ਕਾਫੀ ਹੌਟ ਅਤੇ ਬੋਲਡ ਨਜ਼ਰ ਆ ਰਹੀ ਹੈ

ਇਸ ਆਊਟਫਿਟ ਨਾਲ ਜ਼ਰੀਨ ਨੇ ਆਪਣੇ ਜ਼ਬਰਦਸਤ ਕਲੀਵੇਜ ਦਾ ਜਲਵਾ ਬਿਖੇਰਿਆ ਹੈ

ਗਲੋਸੀ ਮੇਕਅਪ ਤੇ ਸਟਾਈਲਿਸ਼ ਹੇਅਰ ਸਟਾਈਲ ਦੇ ਨਾਲ ਜ਼ਰੀਨ ਨੇ ਆਪਣਾ ਲੁੱਕ ਪੂਰਾ ਕੀਤਾ ਹੈ

ਜ਼ਰੀਨ ਖਾਨ ਨੇ ਬੌਸੀ ਪਹਿਰਾਵੇ ਦੇ ਨਾਲ ਬਟਰਫਲਾਈ ਈਅਰਰਿੰਗਸ ਪਹਿਨੇ ਹੋਏ ਹਨ

ਫਾਰਮਲ ਲੁੱਕ 'ਚ ਅਦਾਕਾਰਾ ਜ਼ਰੀਨ ਖਾਨ ਨੇ ਵੱਖਰੇ ਅੰਦਾਜ਼ 'ਚ ਕਈ ਕਿਲਰ ਪੋਜ਼ ਦਿੱਤੇ