ਇਸ ਸ਼ਹਿਰ 'ਚੋਂ 5000 ਤੋਂ ਵੱਧ ਮਿਲੀਆਂ ਲਾਸ਼ਾਂ
ਏਬੀਪੀ ਸਾਂਝਾ | 06 Jul 2018 04:57 PM (IST)
1
ਮਲਬੇ ਨਾਲ ਭਰੇ ਇਸ ਸ਼ਹਿਰ ਦੀਆਂ ਤਸਵੀਰਾਂ ਏਨੀਆਂ ਖਤਰਨਾਕ ਹਨ ਕਿ ਕਿਸੇ ਦਾ ਪੈਰ ਨਹੀਂ ਤੇ ਕਿਸੇ ਦੇ ਕੱਪੜੇ ਨਹੀ।
2
ਜੈਨੀ ਦਾ ਕਹਿਣਾ ਹੈ ਕਿ ਆਈਐਸ ਅੱਤਵਾਦੀਆਂ ਦੀਆਂ ਲਾਸ਼ਾਂ ਦੀ ਪਛਾਣ ਹੋਣ ਤੋਂ ਬਾਅਦ ਇਨ੍ਹਾਂ ਨੂੰ ਵੱਖਰੇ ਕਬਰਿਸਤਾਨ 'ਚ ਦਫਨਾਇਆ ਜਾਵੇਗਾ।
3
ਜੈਨੀ ਦੀ ਟੀਮ ਦਾ ਅੰਦਾਜ਼ਾ ਹੈ ਕਿ ਮਲਬੇ 'ਚ ਅਜੇ ਵੀ 500 ਤੋਂ 700 ਲਾਸ਼ਾਂ ਹੋਰ ਹੋ ਸਕਦੀਆਂ ਹਨ।
4
ਜੈਨੀ ਨੇ ਕਿਹਾ ਕਿ ਕੱਲ੍ਹ ਅਸੀਂ ਸ਼ਵਾਨ ਸ਼ਹਿਰ ਦੇ ਮਲਬੇ ਹੇਠੋਂ ਛੇ ਅਗਿਆਤ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ।
5
ਉਨ੍ਹਾਂ ਕਿਹਾ ਕਿ ਇਨ੍ਹਾਂ ਲਾਸ਼ਾਂ 'ਚੋਂ 2,658 ਨਾਗਰਿਕਾਂ ਦੀਆਂ ਲਾਸ਼ਾਂ ਹਨ ਜਦਕਿ 2,570 ਇਸਲਾਮਿਕ ਸਟੇਟ ਦੇ ਅੱਤਵਾਦੀਆਂ ਦੀਆਂ।
6
ਮੋਸੂਲ ਨਗਰ ਪਾਲਿਕਾ ਦੇ ਲਾਈਥ ਜੈਨੀ ਨੇ ਦੱਸਿਆ ਕਿ ਬੀਤੇ ਮਹੀਨੇ 5,228 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
7
ਇਰਾਕ ਦੇ ਮੋਸੂਲ ਸ਼ਹਿਰ 'ਚ ਤਬਾਹ ਹੋਈਆਂ ਇਮਾਰਤਾਂ ਦੇ ਮਲਬੇ ਹੇਠੋਂ ਬੀਤੇ ਮਹੀਨੇ 52,00 ਤੋਂ ਵੱਧ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।