ਅਮਰੀਕੀ ਗਾਇਕ ਨੇ ਮਾਈਕਲ ਜੈਕਸਨ ਦਾ ਤੋੜਿਆ ਰਿਕਾਰਡ
ਏਬੀਪੀ ਸਾਂਝਾ | 06 Aug 2018 01:29 PM (IST)
1
‘24ਕੇ ਮੈਜਿਕ ਵਰਲਡ ਟੂਰ’ ਮਾਰਸ ਦੀ 2016 ਦੀ ਐਲਬਮ ‘24ਕੇ ਮੈਜਿਕ’ ਨੂੰ ਸਪੋਰਟ ਕਰਨ ਲਈ ਹੈ। (ਤਸਵੀਰਾਂ- ਇੰਸਟਾਗਰਾਮ)
2
ਇਹ ਪ੍ਰੋਗਰਾਮ 8 ਨਵੰਬਰ ਨੂੰ ਹੋਏਗਾ। ਜਦਕਿ ਪਹਿਲਾਂ ਤੋਂ ਹੀ ਬੁੱਕ ਹੋ ਚੁੱਕੇ ਦੋ ਸੰਗੀਤਕ ਪ੍ਰੋਗਰਾਮ 10 ਤੇ 11 ਨਵੰਬਰ ਨੂੰ ਹੋਣਗੇ।
3
ਮਾਰਸ ਨੇ ‘24ਕੇ ਮੈਜਿਕ ਵਰਲਡ ਟੂਰ’ ਦੀਆਂ ਟਿਕਟਾਂ ਫੌਰਨ ਵਿਕ ਗਈਆਂ। ਅਲੋਹਾ ਸਟੇਡੀਅਮ ਵਿੱਚ ਇਹ ਉਸ ਦਾ ਤੀਜਾ ਸੰਗੀਤਕ ਪ੍ਰੋਗਰਾਮ ਹੈ।
4
ਮਾਈਕਲ ਜੈਕਸਨ ਤੇ ਯੂ2 ਨੇ 50 ਹਜ਼ਾਰ ਸੀਟਾਂ ਦੀ ਸਮਰਥਾ ਵਾਲੇ ਸਟੇਡੀਅਮ ਵਿੱਚ ਦੋ ਰਾਤਾਂ ਲਈ ਪੇਸ਼ਕਾਰੀ ਦਿੱਤੀ ਸੀ।
5
ਮਾਰਸ ਪਹਿਲਾ ਅਜਿਹਾ ਗਾਇਕ ਬਣ ਗਿਆ ਹੈ ਜਿਸ ਨੇ ਮਕਬੂਲ ਰੌਕ ਬੈਂਡ ਯੂ2 ਤੇ ਗਾਇਕ ਮਾਈਕਲ ਜੈਕਸਨ ਦਾ ਰਿਕਾਰਡ ਤੋੜ ਦਿੱਤਾ ਹੈ।
6
ਗ੍ਰੈਮੀ ਪੁਰਸਕਾਰ ਜੇਤੂ ਅਮਰੀਕੀ ਗਾਇਕ ਬਰੂਨੋ ਮਾਰਸ ਨੇ ਆਪਣੀ ਜਨਮਭੂਮੀ ਅਮਰੀਕਨ ਸਟੇਟ ਹਵਾਈ ਦੇ ਹੋਨੋਲੁਲੂ ’ਚ ਮੌਜੂਦ ਮਸ਼ਹੂਰ ਅਲੋਹਾ ਸਟੇਡੀਅਮ ਵਿੱਚ ਲਗਾਤਾਰ ਤਿੰਨ ਵਾਰ ਟਿਕਟਾਂ ਦੀ ਵਿਕਰੀ ਨਾਲ ਇਤਿਹਾਸ ਰਚ ਦਿੱਤਾ ਹੈ।