ਆਸਟ੍ਰੇਲੀਆ ਵਾਲੇ ਅਡਾਨੀ ਤੋਂ ਔਖੇ
ਏਬੀਪੀ ਸਾਂਝਾ | 27 Jul 2017 01:02 PM (IST)
1
2
ਇਸ ਵਿਰੋਧ ਦੇ ਚਲਦੇ ਮੈਲਬਰਨ ਸਕੂਏਅਰ ਵਿੱਚ ਵੱਡੀ ਗਿਣਤੀ ਵਿੱਚ ਦੇਸ਼ ਭਰ ਤੋਂ ਆਏ ਨਿਵਾਸੀਆਂ ਨੇ ਰੋਸ ਮੁਜ਼ਾਹਰੇ ਵਿੱਚ ਮੌਜੂਦਾ ਸਰਕਾਰ ਤੇ ਅਡਾਨੀ ਗਰੁੱਪ ਦੀ ਆਲੋਚਨਾ ਕਰਦਿਆਂ ਸਰਕਾਰ ਦੇ ਫ਼ੈਸਲੇ ਨੂੰ ਮਨੁੱਖਤਾ ਤੇ ਵਾਤਾਵਰਨ ਵਿਰੋਧੀ ਦੱਸਿਆ ਹੈ।
3
ਇਸ ਇਕਰਾਰ ਖ਼ਿਲਾਫ਼ ਸਥਾਨਕ ਗੈਰ-ਸਿਆਸੀ ਧਿਰਾਂ, ਵਾਤਾਵਰਨ ਪ੍ਰੇਮੀ ਜਥੇਬੰਦੀਆਂ ਤੇ ਭਾਈਚਾਰਿਆਂ ਦੇ ਰੋਸ ਮੁਜ਼ਾਹਰਿਆਂ ਕਰ ਰਹੇ ਹਨ।
4
5
6
ਉਂਝ ਅਡਾਨੀ ਗਰੁੱਪ ਨੂੰ ਕੋਲਾ ਖਣਨ ਦਾ ਠੇਕਾ ਆਸਟਰੇਲੀਅਨ ਸਰਕਾਰ ਦੀ ਸਹਿਮਤੀ ਨਾਲ ਮਿਲਿਆ ਹੈ।
7
8
ਵਿਰੋਧ ਪ੍ਰਦਰਸ਼ਨਾਂ ’ਚ ਸ਼ਾਮਲ ਜਥੇਬੰਦੀਆਂ ਦਾ ਕਹਿਣਾ ਹੈ ਕਿ ਸੰਭਾਵੀ ਕੋਲਾ-ਖਣਨ, ਆਸਟਰੇਲੀਆ ਦੇ ਸੰਸਾਰ ਪ੍ਰਸਿੱਧ ਅਜੂਬਾ ‘ਗ੍ਰੇਟ ਬੈਰੀਅਰ ਰੀਫ਼’ ਦੀ ਹੋਂਦ ਲਈ ਖ਼ਤਰਾ ਬਣ ਸਕਦਾ ਹੈ।
9
10
ਬ੍ਰਿਸਬੇਨ: ਉੱਘੇ ਭਾਰਤੀ ਕਾਰੋਬਾਰੀ ਅਡਾਨੀ ਗਰੁੱਪ ਦਾ ਆਸਟ੍ਰੇਲੀਆ ਵਿੱਚ ਵਿਰੋਧ ਹੋ ਰਿਹਾ ਹੈ। ਅਡਾਨੀ ਗਰੁੱਪ ਨੂੰ ਕੁਈਨਜ਼ਲੈਂਡ ਸੂਬੇ ਦੇ ਉੱਤਰੀ ਇਲਾਕੇ ਵਿੱਚ ਮਿਲੇ ਕੋਲਾ-ਖਣਨ ਦੇ ਸੌਦੇ ਤੋਂ ਆਸਟ੍ਰੇਲੀਆ ਵਾਸੀ ਨਾਰਾਜ਼ ਹਨ।